ਪੜਚੋਲ ਕਰੋ
ਦੁਨੀਆ ਦਾ ਇੱਕ ਅਜਿਹੇ ਦੇਸ਼ ਜਿੱਥੇ ਨਹੀਂ ਹੈ ਇੱਕ ਵੀ ਜੰਗਲ, ਜਾਣੋ
ਹਰ ਵਿਅਕਤੀ ਲਈ ਆਕਸੀਜਨ ਬਹੁਤ ਜ਼ਰੂਰੀ ਹੈ ਜੋ ਦਰਖਤਾ ਤੇ ਜੰਗਲਾਂ ਤੋਂ ਮਿਲਦੀ ਹੈਸ ਹਾਲਾਂਕਿ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਦੁਨੀਆ ਵਿੱਚ ਇੱਕ ਅਜਿਹਾ ਦੇਸ਼ ਹੈ ਜਿੱਥੇ ਇੱਕ ਵੀ ਜੰਗਲ ਨਹੀਂ ਹੈ।
Qatar
1/5

ਦੁਨੀਆ ਵਿੱਚ ਕਈ ਅਜਿਹੇ ਦੇਸ਼ ਹਨ ਜੋ ਜੰਗਲਾਂ ਨਾਲ ਘਿਰੇ ਹੋਏ ਹਨ ਹਾਲਾਂਕਿ ਅੱਜ ਅਸੀਂ ਇੱਕ ਅਜਿਹੇ ਦੇਸ਼ ਦੀ ਗੱਲ ਕਰ ਰਹੇ ਹਾਂ ਜਿੱਥੇ ਕੋਈ ਜੰਗਲ ਨਹੀਂ ਹੈ ਤੇ ਇਹ ਦੇਸ਼ ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ ਵਿੱਚ ਵੀ ਹੈ।
2/5

ਜਾਣਕੇ ਹੈਰਾਨੀ ਹੋਵੇਗੀ ਕਿ ਇਸ ਦੇਸ਼ ਦੇ ਪਿੰਡ ਵੀ ਬਾ-ਕਮਾਲ ਹਨ, ਇੱਥੇ ਬੇਹੱਦ ਸੋਹਣੇ ਸਮੁੰਦਰ ਦੇ ਨਜ਼ਾਰੇ ਹਨ ਤੇ ਰਾਤ ਦੇ ਵੇਲੇ ਰੇਗੀਸਤਾਨ ਦੀ ਖ਼ੂਬਸੂਰਤੀ ਹੈ।
3/5

ਇਸ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਨੌਕਰੀ ਕਰਨ ਲਈ ਜਾਂਦੇ ਹਨ ਤੇ ਇਹ ਦੇਸ਼ ਆਪਣੀ ਬੇਹੱਦ ਸੋਹਣੀ ਇੰਜਨੀਅਰਿੰਗ ਲਈ ਜਾਣਿਆ ਜਾਂਦਾ ਹੈ।
4/5

ਦਰਅਸਲ ਅਸੀਂ ਜਿਸ ਦੇਸ਼ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਂਅ ਕਤਰ ਹੈ ਜਿੱਥੇ ਇੱਕ ਵੀ ਜੰਗਲ ਨਹੀਂ ਹੈ। ਇੱਥੇ ਤੁਹਾਨੂੰ ਹਾਈਟੈਕ ਸਿਟੀ ਤਾਂ ਆਸਾਨੀ ਨਾਲ ਮਿਲ ਜਾਵੇਗੀ ਪਰ ਹਰਿਆਲੀ ਨਹੀਂ ਮਿਲੇਗੀ।
5/5

ਇਸ ਦੇਸ਼ ਦਾ ਰੇਗੀਸਤਾਨ ਤੇ ਸਮੁੰਦਰ ਤਾਂ ਬਹੁਤ ਘੈਂਟ ਹੈ ਪਰ ਹਰਿਆਲੀ ਪਸੰਦ ਲੋਕ ਇਸ ਦੇਸ਼ ਵਿੱਚ ਜਾਣ ਤੋਂ ਕੰਨੀ ਕਤਰਾਉਂਦੇ ਹਨ।
Published at : 01 Apr 2024 04:40 PM (IST)
ਹੋਰ ਵੇਖੋ





















