ਪੜਚੋਲ ਕਰੋ
(Source: ECI/ABP News)
Sheikha Mahra UAE : ਸਭ ਤੋਂ ਖੂਬਸੂਰਤ ਰਾਜਕੁਮਾਰੀਆਂ ਵਿੱਚੋਂ ਇੱਕ ਹੈ ਦੁਬਈ ਦੀ ਇਹ ਰਾਜਕੁਮਾਰੀ , ਮੁਸਲਮਾਨ ਹੋਣ ਦੇ ਬਾਵਜੂਦ ਵੀ ਨਾ ਤਾਂ ਹਿਜਾਬ ਪਹਿਨਦੀ ਹੈ ਅਤੇ ਨਾ ਹੀ ਬੁਰਕਾ
ਦੁਨੀਆ ਦੇ ਸਭ ਤੋਂ ਖੁਸ਼ਹਾਲ ਮੁਸਲਿਮ ਦੇਸ਼ ਸੰਯੁਕਤ ਅਰਬ ਅਮੀਰਾਤ (UAE) ਜਾਣਾ ਕੌਣ ਨਹੀਂ ਚਾਹੇਗਾ ! ਓਥੇ ਉੱਚੀਆਂ ਇਮਾਰਤਾਂ ਹਨ, ਲੋਕਾਂ ਕੋਲ ਬੇਅੰਤ ਦੌਲਤ ਹੈ। ਸ਼ਾਨੋ ਸ਼ੌਕਤ ਹੈ...ਅਤੇ ਉਥੋਂ ਦੀ ਰਾਜਕੁਮਾਰੀ ਬਹੁਤ ਖੂਬਸੂਰਤ ਹੈ..
![ਦੁਨੀਆ ਦੇ ਸਭ ਤੋਂ ਖੁਸ਼ਹਾਲ ਮੁਸਲਿਮ ਦੇਸ਼ ਸੰਯੁਕਤ ਅਰਬ ਅਮੀਰਾਤ (UAE) ਜਾਣਾ ਕੌਣ ਨਹੀਂ ਚਾਹੇਗਾ ! ਓਥੇ ਉੱਚੀਆਂ ਇਮਾਰਤਾਂ ਹਨ, ਲੋਕਾਂ ਕੋਲ ਬੇਅੰਤ ਦੌਲਤ ਹੈ। ਸ਼ਾਨੋ ਸ਼ੌਕਤ ਹੈ...ਅਤੇ ਉਥੋਂ ਦੀ ਰਾਜਕੁਮਾਰੀ ਬਹੁਤ ਖੂਬਸੂਰਤ ਹੈ..](https://feeds.abplive.com/onecms/images/uploaded-images/2023/04/28/9b0b59bfebed9507cfbc9b101594512f1682685685401345_original.jpg?impolicy=abp_cdn&imwidth=720)
dubai
1/6
![ਦੁਨੀਆ ਦੇ ਸਭ ਤੋਂ ਖੁਸ਼ਹਾਲ ਮੁਸਲਿਮ ਦੇਸ਼ ਸੰਯੁਕਤ ਅਰਬ ਅਮੀਰਾਤ (UAE) ਜਾਣਾ ਕੌਣ ਨਹੀਂ ਚਾਹੇਗਾ ! ਓਥੇ ਉੱਚੀਆਂ ਇਮਾਰਤਾਂ ਹਨ, ਲੋਕਾਂ ਕੋਲ ਬੇਅੰਤ ਦੌਲਤ ਹੈ। ਸ਼ਾਨੋ ਸ਼ੌਕਤ ਹੈ...ਅਤੇ ਉਥੋਂ ਦੀ ਰਾਜਕੁਮਾਰੀ ਬਹੁਤ ਖੂਬਸੂਰਤ ਹੈ..](https://feeds.abplive.com/onecms/images/uploaded-images/2023/04/28/226555a6b07e15f065f2df1eb3d4a22744298.jpg?impolicy=abp_cdn&imwidth=720)
ਦੁਨੀਆ ਦੇ ਸਭ ਤੋਂ ਖੁਸ਼ਹਾਲ ਮੁਸਲਿਮ ਦੇਸ਼ ਸੰਯੁਕਤ ਅਰਬ ਅਮੀਰਾਤ (UAE) ਜਾਣਾ ਕੌਣ ਨਹੀਂ ਚਾਹੇਗਾ ! ਓਥੇ ਉੱਚੀਆਂ ਇਮਾਰਤਾਂ ਹਨ, ਲੋਕਾਂ ਕੋਲ ਬੇਅੰਤ ਦੌਲਤ ਹੈ। ਸ਼ਾਨੋ ਸ਼ੌਕਤ ਹੈ...ਅਤੇ ਉਥੋਂ ਦੀ ਰਾਜਕੁਮਾਰੀ ਬਹੁਤ ਖੂਬਸੂਰਤ ਹੈ..
2/6
![ਤਸਵੀਰਾਂ 'ਚ ਨਜ਼ਰ ਆ ਰਹੀ ਇਹ ਪਰੀ ਵਰਗੀ ਲੜਕੀ ਸੰਯੁਕਤ ਅਰਬ ਅਮੀਰਾਤ (UAE) ਦੀ ਰਾਜਕੁਮਾਰੀ ਸ਼ੇਖਾ ਮਹਿਰਾ ਹੈ, ਜੋ ਦੁਨੀਆ ਦੀ ਸਭ ਤੋਂ ਖੂਬਸੂਰਤ ਰਾਜਕੁਮਾਰੀਆਂ 'ਚੋਂ ਇਕ ਹੈ। ਉਸ ਦੀ ਉਮਰ 29 ਸਾਲ ਹੈ।](https://cdn.abplive.com/imagebank/default_16x9.png)
ਤਸਵੀਰਾਂ 'ਚ ਨਜ਼ਰ ਆ ਰਹੀ ਇਹ ਪਰੀ ਵਰਗੀ ਲੜਕੀ ਸੰਯੁਕਤ ਅਰਬ ਅਮੀਰਾਤ (UAE) ਦੀ ਰਾਜਕੁਮਾਰੀ ਸ਼ੇਖਾ ਮਹਿਰਾ ਹੈ, ਜੋ ਦੁਨੀਆ ਦੀ ਸਭ ਤੋਂ ਖੂਬਸੂਰਤ ਰਾਜਕੁਮਾਰੀਆਂ 'ਚੋਂ ਇਕ ਹੈ। ਉਸ ਦੀ ਉਮਰ 29 ਸਾਲ ਹੈ।
3/6
![ਸ਼ੇਖਾ ਮਹਾਰਾ ਸੰਯੁਕਤ ਅਰਬ ਅਮੀਰਾਤ (UAE) ਦੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਧੀ ਹੈ। ਇਨ੍ਹੀਂ ਦਿਨੀਂ ਉਹ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।](https://cdn.abplive.com/imagebank/default_16x9.png)
ਸ਼ੇਖਾ ਮਹਾਰਾ ਸੰਯੁਕਤ ਅਰਬ ਅਮੀਰਾਤ (UAE) ਦੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਧੀ ਹੈ। ਇਨ੍ਹੀਂ ਦਿਨੀਂ ਉਹ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।
4/6
![ਦਰਅਸਲ ਸ਼ੇਖਾ ਮਹਿਰਾ ਨੇ ਹਾਲ ਹੀ 'ਚ ਇਕ ਨਿੱਜੀ ਸਮਾਰੋਹ 'ਚ ਵਿਆਹ ਕੀਤਾ ਹੈ। ਉਸ ਦੇ ਪਤੀ ਦਾ ਨਾਂ ਸ਼ੇਖ ਮਾਨ ਬਿਨ ਮੁਹੰਮਦ ਅਲ ਮਕਤੂਮ ਹੈ।](https://cdn.abplive.com/imagebank/default_16x9.png)
ਦਰਅਸਲ ਸ਼ੇਖਾ ਮਹਿਰਾ ਨੇ ਹਾਲ ਹੀ 'ਚ ਇਕ ਨਿੱਜੀ ਸਮਾਰੋਹ 'ਚ ਵਿਆਹ ਕੀਤਾ ਹੈ। ਉਸ ਦੇ ਪਤੀ ਦਾ ਨਾਂ ਸ਼ੇਖ ਮਾਨ ਬਿਨ ਮੁਹੰਮਦ ਅਲ ਮਕਤੂਮ ਹੈ।
5/6
![ਇੰਟਰਨੈੱਟ 'ਤੇ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚੋਂ ਇਕ ਵੀ ਬੁਰਕਾ ਜਾਂ ਹਿਜਾਬ 'ਚ ਨਜ਼ਰ ਨਹੀਂ ਆ ਰਹੀ ਹੈ ਅਤੇ ਉਸ ਦੇ ਸ਼ੌਕ ਵੀ ਅਜਿਹੇ ਹਨ ਜਿਨ੍ਹਾਂ ਬਾਰੇ ਜਾਣ ਕੇ ਕੱਟੜਪੰਥੀਆਂ ਦਾ ਮੱਥਾ ਹਿੱਲ ਜਾਵੇਗਾ।](https://cdn.abplive.com/imagebank/default_16x9.png)
ਇੰਟਰਨੈੱਟ 'ਤੇ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚੋਂ ਇਕ ਵੀ ਬੁਰਕਾ ਜਾਂ ਹਿਜਾਬ 'ਚ ਨਜ਼ਰ ਨਹੀਂ ਆ ਰਹੀ ਹੈ ਅਤੇ ਉਸ ਦੇ ਸ਼ੌਕ ਵੀ ਅਜਿਹੇ ਹਨ ਜਿਨ੍ਹਾਂ ਬਾਰੇ ਜਾਣ ਕੇ ਕੱਟੜਪੰਥੀਆਂ ਦਾ ਮੱਥਾ ਹਿੱਲ ਜਾਵੇਗਾ।
6/6
![ਸ਼ੇਖਾ ਮਹਿਰਾ ਇੱਕ ਵੱਡੇ ਸਵੀਮਿੰਗ ਪੂਲ ਵਿੱਚ ਇਸ਼ਨਾਨ ਕਰਦੀ ਹੈ। ਘੋੜੇ ਦੀ ਸਵਾਰੀ ਕਰਡੀ ਹੈ। ਮਰਦਾਂ ਵਾਂਗ ਗੱਡੀਆਂ ਚਲਾਉਂਦੀ ਹੈ। ਉਸ ਕੋਲ ਕਈ ਕਾਰਾਂ ਹਨ।](https://cdn.abplive.com/imagebank/default_16x9.png)
ਸ਼ੇਖਾ ਮਹਿਰਾ ਇੱਕ ਵੱਡੇ ਸਵੀਮਿੰਗ ਪੂਲ ਵਿੱਚ ਇਸ਼ਨਾਨ ਕਰਦੀ ਹੈ। ਘੋੜੇ ਦੀ ਸਵਾਰੀ ਕਰਡੀ ਹੈ। ਮਰਦਾਂ ਵਾਂਗ ਗੱਡੀਆਂ ਚਲਾਉਂਦੀ ਹੈ। ਉਸ ਕੋਲ ਕਈ ਕਾਰਾਂ ਹਨ।
Published at : 28 Apr 2023 06:11 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)