ਪੜਚੋਲ ਕਰੋ
Golu Devta: ਰਹੱਸਮਈ ਮੰਦਰ 'ਚ ਹਰ ਇੱਛਾ ਹੁੰਦੀ ਪੂਰੀ, ਸ਼ਰਧਾਲੂ ਸਟੈਂਪ ਪੇਪਰ 'ਤੇ ਲਾਉਂਦੇ ਨਿਆਂ ਦੀ ਗੁਹਾਰ
ਭਾਰਤ ਚ ਬਹੁਤ ਸਾਰੇ ਰਹੱਸਮਈ ਅਤੇ ਅਦਭੁਤ ਮੰਦਰ ਹਨ। ਇਨ੍ਹਾਂ ਵਿੱਚੋਂ ਇੱਕ ਉੱਤਰਾਖੰਡ ਵਿੱਚ ਸਥਿਤ ਭਗਵਾਨ ਗਵੇਲ (ਗੋਲੂ) ਦੇਵਤਾ ਦਾ ਮੰਦਰ ਹੈ। ਉਨ੍ਹਾਂ ਨੂੰ ਨਿਆਂ ਦਾ ਦੇਵਤਾ ਵੀ ਕਿਹਾ ਜਾਂਦਾ ਹੈ। ਸ਼ਰਧਾਲੂ ਇੱਥੇ ਇਨਸਾਫ਼ ਦੀ ਇੱਛਾ ਨਾਲ ਆਉਂਦੇ ਹਨ।
Chitai golu devta
1/7

ਗੋਲੂ ਦੇਵਤਾ ਦਾ ਇਹ ਰਹੱਸਮਈ ਮੰਦਰ ਉੱਤਰਾਖੰਡ ਦੇ ਅਲਮੋੜਾ ਖੇਤਰ 'ਚ ਸਥਿਤ ਹੈ, ਜੋ ਇਨਸਾਫ਼ ਦਿਵਾਉਣ ਲਈ ਕਾਫੀ ਮਸ਼ਹੂਰ ਹੈ। ਇਸ ਮੰਦਰ ਵਿੱਚ ਅਜਿਹੇ ਸ਼ਰਧਾਲੂ ਆਉਂਦੇ ਹਨ ਜਿਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਜਾਂ ਇਨਸਾਫ਼ ਮਿਲਣ ਵਿੱਚ ਦੇਰੀ ਹੁੰਦੀ ਹੈ।
2/7

ਜਿਹੜੇ ਲੋਕ ਕਚਹਿਰੀਆਂ ਦੇ ਚੱਕਰ ਲਗਾ ਕੇ ਪ੍ਰੇਸ਼ਾਨ ਹੋ ਜਾਂਦੇ ਹਨ। ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਸ਼ਰਧਾਲੂ ਇੱਥੇ ਸਟੈਂਪ ਪੇਪਰ 'ਤੇ ਆਪਣੀ ਮਨੋਕਾਮਨਾ ਲਿਖ ਕੇ ਇਨਸਾਫ਼ ਮੰਗਣ ਆਉਂਦੇ ਹਨ।
Published at : 10 Dec 2023 07:07 PM (IST)
ਹੋਰ ਵੇਖੋ





















