ਪੜਚੋਲ ਕਰੋ
Janmashtami : ਜਨਮ ਅਸ਼ਟਮੀ ਦੇ ਤਿਉਹਾਰ 'ਤੇ ਸ਼ਰਧਾਲੂਆਂ 'ਚ ਭਾਰੀ ਖੁਸ਼ੀ ਅਤੇ ਉਤਸ਼ਾਹ
ਸ਼ਹਿਰ ਦੇ ਸਾਰੇ ਮੰਦਰਾਂ ਨੂੰ ਸਜਾਇਆ ਜਾਂਦੇ ਹਨ ਅਤੇ ਗੁਣਗਾਣ ਦੇ ਪ੍ਰੋਗਰਾਮ ਰੱਖੇ ਜਾਂਦੇ ਹਨ। ਜਨਮ ਅਸ਼ਟਮੀ ਲਈ ਸ਼ਹਿਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ।
shri krishna janmashtami
1/8

ਸ੍ਰੀ ਕ੍ਰਿਸ਼ਨਜਨਮ ਅਸ਼ਟਮੀ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਵੀ ਇਸ ਨੂੰ ਪੂਰੀ ਸ਼ਰਧਾ ਅਤੇ ਖੁਸ਼ੀ ਦੇ ਨਾਲ ਮਨਾਂਦੇ ਹਨ।
2/8

ਇਸ ਦਿਨ ਔਰਤਾਂ ਆਪਣੇ ਘਰ ਦੇ ਦਰਵਾਜ਼ਿਆਂ ਅਤੇ ਰਸੋਈ ਦੇ ਬਾਹਰ ਛੋਟੇ ਪੈਰਾਂ ਦੇ ਨਿਸ਼ਾਨ ਖਿੱਚਦੀਆਂ ਹਨ ਜੋ ਕਿ ਸ੍ਰੀ ਕ੍ਰਿਸ਼ਨ ਦੀ ਉਨ੍ਹਾਂ ਦੇ ਘਰਾਂ ਵਿੱਚ ਯਾਤਰਾ ਦਾ ਪ੍ਰਤੀਕ ਹੈ।
Published at : 19 Aug 2022 12:08 PM (IST)
ਹੋਰ ਵੇਖੋ





















