ਪੜਚੋਲ ਕਰੋ
ਕੇਦਾਰਨਾਥ ਯਾਤਰਾ 'ਚ ਉਮੜਿਆ ਆਸਥਾ ਦਾ ਸੈਲਾਬ, ਬਾਬਾ ਬਰਫਾਨੀ ਦੇ ਦਰਸ਼ਨਾਂ ਲਈ 3 ਕਿਲੋਮੀਟਰ ਲੰਬੀ ਸ਼ਰਧਾਲੂਆਂ ਦੀ ਲਾਈਨ
ਕੇਦਾਰਨਾਥ ਯਾਤਰਾ
1/5

Kedarnath: ਦੋ ਸਾਲਾਂ ਬਾਅਦ ਕੇਦਾਰਨਾਥ ਯਾਤਰਾ ਵਿੱਚ ਆਸਥਾ ਦਾ ਸੈਲਾਬ ਦੇਖਣ ਨੂੰ ਮਿਲ ਰਿਹਾ ਹੈ। ਯਾਤਰਾ ਦੇ ਵੱਖ-ਵੱਖ ਪੜਾਵਾਂ 'ਤੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ, ਉਥੇ ਹੀ ਸ਼ਰਧਾਲੂ ਕੇਦਾਰਨਾਥ ਮੰਦਰ ਤੋਂ ਲੈ ਕੇ ਹੈਲੀਪੈਡ ਤੱਕ ਤਿੰਨ ਕਿਲੋਮੀਟਰ ਲੰਬੀ ਕਤਾਰ 'ਚ ਇੰਤਜ਼ਾਰ ਕਰਕੇ ਬਾਬਾ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਹਨ। ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਸ਼ਰਧਾਲੂ ਬਾਬਾ ਦੇ ਦਰਸ਼ਨਾਂ ਲਈ ਇੰਨੀ ਲੰਬੀ ਕਤਾਰ ਵਿੱਚ ਖੜ੍ਹੇ ਹਨ।
2/5

ਦੱਸ ਦੇਈਏ ਕਿ ਕੇਦਾਰਨਾਥ ਹਾਦਸੇ ਤੋਂ ਬਾਅਦ ਧਾਮ ਵਿੱਚ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਸਾਲ 2019 ਵਿੱਚ 10 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਆਏ ਸਨ। ਇਸ ਤੋਂ ਬਾਅਦ, ਕੋਰੋਨਾ ਮਹਾਮਾਰੀ ਨੇ ਦੋ ਸਾਲਾਂ ਤੱਕ ਯਾਤਰਾ ਨੂੰ ਪ੍ਰਭਾਵਿਤ ਕੀਤਾ।
Published at : 09 May 2022 12:42 PM (IST)
ਹੋਰ ਵੇਖੋ





















