ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
KKR: ਮੈਚ ਤੋਂ ਇੱਕ ਰਾਤ ਪਹਿਲਾਂ ਕੁੜੀਆਂ ਨਾਲ ਸਬੰਧ ਬਣਾਉਂਦੇ ਕ੍ਰਿਕਟਰ! KKR ਕੋਚ ਵੱਲੋਂ ਹੈਰਾਨੀਜਨਕ ਖੁਲਾਸਾ
KKR: ਆਈਪੀਐੱਲ 2024 ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਕ੍ਰਿਕਟਰ ਹੁਣ ਟੀ-20 ਵਿਸ਼ਵ ਕੱਪ ਲਈ ਜੁੱਟ ਚੁੱਕੇ ਹਨ। ਉਨ੍ਹਾਂ ਵੱਲੋਂ ਇਨ੍ਹਾਂ ਮੁਕਾਬਲਿਆਂ ਲਈ ਪੂਰਾ ਜੋਸ਼ ਵਿਖਾਇਆ ਜਾ ਰਿਹਾ ਹੈ।
![KKR: ਆਈਪੀਐੱਲ 2024 ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਕ੍ਰਿਕਟਰ ਹੁਣ ਟੀ-20 ਵਿਸ਼ਵ ਕੱਪ ਲਈ ਜੁੱਟ ਚੁੱਕੇ ਹਨ। ਉਨ੍ਹਾਂ ਵੱਲੋਂ ਇਨ੍ਹਾਂ ਮੁਕਾਬਲਿਆਂ ਲਈ ਪੂਰਾ ਜੋਸ਼ ਵਿਖਾਇਆ ਜਾ ਰਿਹਾ ਹੈ।](https://feeds.abplive.com/onecms/images/uploaded-images/2024/06/08/1003d693d0dd661eeea11f31cd5fc66c1717823243732709_original.jpg?impolicy=abp_cdn&imwidth=720)
kkr coach on cricketer sex life
1/5
![ਮੈਦਾਨ ਵਿੱਚ ਖਿਡਾਰੀ ਜ਼ਬਰਦਸਤ ਕਮਾਲ ਦਿਖਾ ਰਹੇ ਹਨ। ਦੱਸ ਦੇਈਏ ਕਿ IPL 2024 ਸੀਜ਼ਨ ਵਿੱਚ, ਕੋਲਕਾਤਾ ਨਾਈਟ ਰਾਈਡਰਜ਼ (KKR) ਟੀਮ ਨੇ ਸਲਾਹਕਾਰ ਗੌਤਮ ਗੰਭੀਰ, ਮੁੱਖ ਕੋਚ ਚੰਦਰਕਾਂਤ ਪੰਡਿਤ ਅਤੇ ਸਹਾਇਕ ਕੋਚ ਅਭਿਸ਼ੇਕ ਨਾਇਰ ਦੀ ਮਦਦ ਨਾਲ ਆਪਣਾ ਤੀਜਾ IPL ਖਿਤਾਬ ਜਿੱਤਿਆ।](https://feeds.abplive.com/onecms/images/uploaded-images/2024/06/08/2decc96fbbd9eeac3e5d00146ca16429e836c.jpg?impolicy=abp_cdn&imwidth=720)
ਮੈਦਾਨ ਵਿੱਚ ਖਿਡਾਰੀ ਜ਼ਬਰਦਸਤ ਕਮਾਲ ਦਿਖਾ ਰਹੇ ਹਨ। ਦੱਸ ਦੇਈਏ ਕਿ IPL 2024 ਸੀਜ਼ਨ ਵਿੱਚ, ਕੋਲਕਾਤਾ ਨਾਈਟ ਰਾਈਡਰਜ਼ (KKR) ਟੀਮ ਨੇ ਸਲਾਹਕਾਰ ਗੌਤਮ ਗੰਭੀਰ, ਮੁੱਖ ਕੋਚ ਚੰਦਰਕਾਂਤ ਪੰਡਿਤ ਅਤੇ ਸਹਾਇਕ ਕੋਚ ਅਭਿਸ਼ੇਕ ਨਾਇਰ ਦੀ ਮਦਦ ਨਾਲ ਆਪਣਾ ਤੀਜਾ IPL ਖਿਤਾਬ ਜਿੱਤਿਆ।
2/5
![ਇਸ ਦੌਰਾਨ ਜਦੋਂ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਮੁੱਖ ਕੋਚ ਨੇ ਜਦੋਂ ਖਿਡਾਰੀਆਂ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਬਿਆਨ ਦਿੱਤਾ ਤਾਂ ਹਰ ਪਾਸੇ ਤਹਿਲਕਾ ਮੱਚ ਗਿਆ। ਜੇਕਰ ਤੁਸੀਂ ਇਹ ਵੀ ਜਾਣਨਾ ਚਾਹੁੰਦੇ ਹੋ ਕਿ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਕੋਚ ਨੇ ਕਿਹੜੇ ਖਿਡਾਰੀਆਂ ਬਾਰੇ ਇਹ ਬਿਆਨ ਦਿੱਤਾ ਹੈ। ਤਾਂ ਇਹ ਖਬਰ ਜ਼ਰੂਰ ਪੜ੍ਹ ਲਓ...](https://feeds.abplive.com/onecms/images/uploaded-images/2024/06/08/12db7b04fd5cee61adc504945483095d9d61c.jpg?impolicy=abp_cdn&imwidth=720)
ਇਸ ਦੌਰਾਨ ਜਦੋਂ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਮੁੱਖ ਕੋਚ ਨੇ ਜਦੋਂ ਖਿਡਾਰੀਆਂ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਬਿਆਨ ਦਿੱਤਾ ਤਾਂ ਹਰ ਪਾਸੇ ਤਹਿਲਕਾ ਮੱਚ ਗਿਆ। ਜੇਕਰ ਤੁਸੀਂ ਇਹ ਵੀ ਜਾਣਨਾ ਚਾਹੁੰਦੇ ਹੋ ਕਿ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਕੋਚ ਨੇ ਕਿਹੜੇ ਖਿਡਾਰੀਆਂ ਬਾਰੇ ਇਹ ਬਿਆਨ ਦਿੱਤਾ ਹੈ। ਤਾਂ ਇਹ ਖਬਰ ਜ਼ਰੂਰ ਪੜ੍ਹ ਲਓ...
3/5
![ਅਭਿਸ਼ੇਕ ਨਾਇਰ ਨੇ ਕੇਕੇਆਰ ਦੇ ਖਿਡਾਰੀਆਂ ਬਾਰੇ ਖੋਲ੍ਹਿਆ ਰਾਜ਼ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਹਾਲ ਹੀ ਵਿੱਚ ਰਣਵੀਰ ਇਲਾਹਾਬਾਦੀਆ ਦੇ ਯੂਟਿਊਬ ਚੈਨਲ 'ਤੇ ਇੱਕ ਪੋਡਕਾਸਟ ਵਿੱਚ ਨਜ਼ਰ ਆਏ। ਇਸ ਦੌਰਾਨ ਜਦੋਂ ਮੇਜ਼ਬਾਨ ਨੇ ਉਨ੍ਹਾਂ ਤੋਂ ਸੈਕਸ ਇਨ ਕ੍ਰਿਕਟਰ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ- ਕਿਵੇਂ ਕੋਈ ਆਦਮੀ ਬਿਨ੍ਹਾਂ ਸੈਕਸ ਤੋਂ ਰਹਿ ਸਕਦਾ ਹੈ, ਖਿਡਾਰੀ ਵੀ ਇਨਸਾਨ ਹੁੰਦਾ ਹੈ। ਅਭਿਸ਼ੇਕ ਨਈਅਰ ਨੇ ਵੀ ਆਪਣੇ ਬਿਆਨ 'ਚ ਕਾਫੀ ਕੁਝ ਕਿਹਾ ਹੈ।](https://feeds.abplive.com/onecms/images/uploaded-images/2024/06/08/688af484aa14e2932b143ac7bb0073e34685e.jpg?impolicy=abp_cdn&imwidth=720)
ਅਭਿਸ਼ੇਕ ਨਾਇਰ ਨੇ ਕੇਕੇਆਰ ਦੇ ਖਿਡਾਰੀਆਂ ਬਾਰੇ ਖੋਲ੍ਹਿਆ ਰਾਜ਼ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਹਾਲ ਹੀ ਵਿੱਚ ਰਣਵੀਰ ਇਲਾਹਾਬਾਦੀਆ ਦੇ ਯੂਟਿਊਬ ਚੈਨਲ 'ਤੇ ਇੱਕ ਪੋਡਕਾਸਟ ਵਿੱਚ ਨਜ਼ਰ ਆਏ। ਇਸ ਦੌਰਾਨ ਜਦੋਂ ਮੇਜ਼ਬਾਨ ਨੇ ਉਨ੍ਹਾਂ ਤੋਂ ਸੈਕਸ ਇਨ ਕ੍ਰਿਕਟਰ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ- ਕਿਵੇਂ ਕੋਈ ਆਦਮੀ ਬਿਨ੍ਹਾਂ ਸੈਕਸ ਤੋਂ ਰਹਿ ਸਕਦਾ ਹੈ, ਖਿਡਾਰੀ ਵੀ ਇਨਸਾਨ ਹੁੰਦਾ ਹੈ। ਅਭਿਸ਼ੇਕ ਨਈਅਰ ਨੇ ਵੀ ਆਪਣੇ ਬਿਆਨ 'ਚ ਕਾਫੀ ਕੁਝ ਕਿਹਾ ਹੈ।
4/5
![ਖਿਡਾਰੀਆਂ ਨੂੰ ਮਿਲਦੇ ਕੁੜੀਆਂ ਦੇ ਵਿਸ਼ੇਸ਼ ਅਟੇਸ਼ਨ ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਕ੍ਰਿਕਟ ਇੱਕ ਹੁਨਰ ਅਧਾਰਤ ਖੇਡ ਹੈ। ਜਿਸ ਕਾਰਨ ਖਿਡਾਰੀਆਂ ਨੂੰ ਵੀ ਆਪਣੇ ਆਪ ਨੂੰ ਸਰੀਰਕ ਤੌਰ 'ਤੇ ਫਿੱਟ ਰੱਖਣਾ ਪੈਂਦਾ ਹੈ। ਜਿਸ ਕਾਰਨ ਖਿਡਾਰੀ ਅਕਸਰ ਆਕਰਸ਼ਕ ਦਿਖਾਈ ਦਿੰਦੇ ਹਨ। ਜਿਸ ਕਾਰਨ ਇਨ੍ਹਾਂ ਖਿਡਾਰੀਆਂ ਨੂੰ ਮੈਦਾਨ ਤੋਂ ਬਾਹਰ ਜਾਂ ਮੈਦਾਨ 'ਤੇ ਔਰਤਾਂ ਦੀ ਕਾਫੀ ਅਟੈਸ਼ਨ ਮਿਲਦੀ ਹੈ।](https://feeds.abplive.com/onecms/images/uploaded-images/2024/06/08/8828fcf3a02799e1b9718622918012796cff3.jpg?impolicy=abp_cdn&imwidth=720)
ਖਿਡਾਰੀਆਂ ਨੂੰ ਮਿਲਦੇ ਕੁੜੀਆਂ ਦੇ ਵਿਸ਼ੇਸ਼ ਅਟੇਸ਼ਨ ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਕ੍ਰਿਕਟ ਇੱਕ ਹੁਨਰ ਅਧਾਰਤ ਖੇਡ ਹੈ। ਜਿਸ ਕਾਰਨ ਖਿਡਾਰੀਆਂ ਨੂੰ ਵੀ ਆਪਣੇ ਆਪ ਨੂੰ ਸਰੀਰਕ ਤੌਰ 'ਤੇ ਫਿੱਟ ਰੱਖਣਾ ਪੈਂਦਾ ਹੈ। ਜਿਸ ਕਾਰਨ ਖਿਡਾਰੀ ਅਕਸਰ ਆਕਰਸ਼ਕ ਦਿਖਾਈ ਦਿੰਦੇ ਹਨ। ਜਿਸ ਕਾਰਨ ਇਨ੍ਹਾਂ ਖਿਡਾਰੀਆਂ ਨੂੰ ਮੈਦਾਨ ਤੋਂ ਬਾਹਰ ਜਾਂ ਮੈਦਾਨ 'ਤੇ ਔਰਤਾਂ ਦੀ ਕਾਫੀ ਅਟੈਸ਼ਨ ਮਿਲਦੀ ਹੈ।
5/5
![ਕਈ ਖਿਡਾਰੀ ਆਪਣੀ ਡੇਟਿੰਗ ਲਾਈਫ ਨੂੰ ਲੈ ਕੇ ਚਰਚਾ 'ਚ ਰਹਿੰਦੇ ਭਾਰਤੀ ਖਿਡਾਰੀ ਅਕਸਰ ਆਪਣੀ ਡੇਟਿੰਗ ਲਾਈਫ ਨੂੰ ਲੈ ਕੇ ਮੀਡੀਆ 'ਚ ਸੁਰਖੀਆਂ ਬਟੋਰਦੇ ਹਨ। ਭਾਰਤੀ ਖਿਡਾਰੀਆਂ 'ਚ ਖਾਸਕਰ ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਆਪਣੀ ਡੇਟਿੰਗ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਹਨ। ਸ਼ੁਭਮਨ ਗਿੱਲ ਦਾ ਨਾਂ ਸਟਾਰ ਅਭਿਨੇਤਰੀ ਸਾਰਾ ਅਲੀ ਖਾਨ, ਸਾਰਾ ਤੇਂਦੁਲਕਰ ਸਮੇਤ ਕਈ ਅਭਿਨੇਤਰੀਆਂ ਅਤੇ ਖੂਬਸੂਰਤ ਕੁੜੀਆਂ ਨੂੰ ਡੇਟ ਕਰ ਚੁੱਕਾ ਹੈ, ਉਥੇ ਹੀ ਦੂਜੇ ਪਾਸੇ ਸ਼੍ਰੇਅਸ ਅਈਅਰ ਕਈ ਔਰਤਾਂ ਨੂੰ ਡੇਟ ਕਰ ਚੁੱਕਾ ਹੈ।](https://feeds.abplive.com/onecms/images/uploaded-images/2024/06/08/28a576ed3c9e14069bd5b262359da5e6aa838.jpg?impolicy=abp_cdn&imwidth=720)
ਕਈ ਖਿਡਾਰੀ ਆਪਣੀ ਡੇਟਿੰਗ ਲਾਈਫ ਨੂੰ ਲੈ ਕੇ ਚਰਚਾ 'ਚ ਰਹਿੰਦੇ ਭਾਰਤੀ ਖਿਡਾਰੀ ਅਕਸਰ ਆਪਣੀ ਡੇਟਿੰਗ ਲਾਈਫ ਨੂੰ ਲੈ ਕੇ ਮੀਡੀਆ 'ਚ ਸੁਰਖੀਆਂ ਬਟੋਰਦੇ ਹਨ। ਭਾਰਤੀ ਖਿਡਾਰੀਆਂ 'ਚ ਖਾਸਕਰ ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਆਪਣੀ ਡੇਟਿੰਗ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਹਨ। ਸ਼ੁਭਮਨ ਗਿੱਲ ਦਾ ਨਾਂ ਸਟਾਰ ਅਭਿਨੇਤਰੀ ਸਾਰਾ ਅਲੀ ਖਾਨ, ਸਾਰਾ ਤੇਂਦੁਲਕਰ ਸਮੇਤ ਕਈ ਅਭਿਨੇਤਰੀਆਂ ਅਤੇ ਖੂਬਸੂਰਤ ਕੁੜੀਆਂ ਨੂੰ ਡੇਟ ਕਰ ਚੁੱਕਾ ਹੈ, ਉਥੇ ਹੀ ਦੂਜੇ ਪਾਸੇ ਸ਼੍ਰੇਅਸ ਅਈਅਰ ਕਈ ਔਰਤਾਂ ਨੂੰ ਡੇਟ ਕਰ ਚੁੱਕਾ ਹੈ।
Published at : 08 Jun 2024 10:41 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਲੁਧਿਆਣਾ
ਪਾਲੀਵੁੱਡ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)