ਪੜਚੋਲ ਕਰੋ
ਕਿਸੇ ਮਹਿਲ ਤੋਂ ਘੱਟ ਨਹੀਂ ਹੈ ਵਿਰਾਟ ਕੋਹਲੀ ਦਾ ਗੁੜਗਾਉਂ ਵਾਲਾ ਬੰਗਲਾ, ਅੰਦਰ ਦੀਆਂ ਤਸਵੀਰਾਂ ਦੇਖ ਕੇ ਉੱਡ ਜਾਣਗੇ ਹੋਸ਼
ਵਿਰਾਟ ਕੋਹਲੀ ਦਾ ਆਲੀਸ਼ਾਨ ਘਰ
1/6

ਭਾਰਤੀ ਖਿਡਾਰੀ ਵਿਰਾਟ ਕੋਹਲੀ ਨੇ ਦਿੱਲੀ ਦੇ ਨੇੜੇ ਗੁਰੂਗ੍ਰਾਮ ਵਿੱਚ ਇੱਕ ਆਲੀਸ਼ਾਨ ਘਰ ਬਣਾਇਆ ਹੈ। ਵਿਰਾਟ ਕੋਹਲੀ ਪਿਛਲੇ ਸਾਲ ਇਸ ਘਰ 'ਚ ਸ਼ਿਫਟ ਹੋਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਿਰਾਟ ਕੋਹਲੀ ਦਿੱਲੀ ਦੇ ਪੱਛਮ ਵਿਹਾਰ 'ਚ ਰਹਿੰਦੇ ਸਨ। (Photos Credit- Confluenceworld)
2/6

ਵਿਰਾਟ ਕੋਹਲੀ ਦਾ ਇਹ ਆਲੀਸ਼ਾਨ ਘਰ ਗੁੜਗਾਓਂ ਡੀਐਲਐਫ ਸਿਟੀ ਫੇਜ਼-1 ਦੇ ਬਲਾਕ ਸੀ ਵਿੱਚ ਸਥਿਤ ਹੈ। ਇਹ ਘਰ 500 ਗਜ਼ ਵਿੱਚ ਬਣਿਆ ਹੈ।
Published at : 09 Jul 2022 06:20 PM (IST)
ਹੋਰ ਵੇਖੋ





















