ਪੜਚੋਲ ਕਰੋ
Happy Birthday MS Dhoni: 42ਵਾਂ ਜਨਮਦਿਨ ਮਨਾ ਰਹੇ ਨੇ ਧੋਨੀ, ਤਸਵੀਰਾਂ ਵਿੱਚ ਦੇਖੋ ਫਾਰਮ ਹਾਊਸ ਅਤੇ ਬਾਈਕ ਕਲੈਕਸ਼ਨ
MS Dhoni Birthday: ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਆਓ ਇਸ ਖਾਸ ਮੌਕੇ 'ਤੇ ਧੋਨੀ ਦੇ ਬਾਈਕ ਕਲੈਕਸ਼ਨ ਅਤੇ ਫਾਰਮ ਹਾਊਸ 'ਤੇ ਇਕ ਨਜ਼ਰ ਮਾਰੀਏ।
image source: instagram
1/6

ਸ਼ੁੱਕਰਵਾਰ ਨੂੰ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਐੱਮਐੱਸ ਧੋਨੀ ਬਾਈਕ ਦੇ ਬਹੁਤ ਸ਼ੌਕੀਨ ਹਨ। ਸਾਬਕਾ ਭਾਰਤੀ ਕਪਤਾਨ ਕੋਲ ਕਈ ਤਰ੍ਹਾਂ ਦੀਆਂ ਬਾਈਕਸ ਹਨ।
2/6

ਧੋਨੀ ਕੋਲ ਵਿੰਗੇਟ ਤੋਂ ਲੈ ਕੇ ਨਵੀਨਤਮ ਮਾਡਲਾਂ ਤੱਕ ਬਾਈਕਸ ਦੀ ਵਿਸ਼ਾਲ ਸ਼੍ਰੇਣੀ ਹੈ। ਧੋਨੀ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਕੁਝ ਬਾਈਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
Published at : 07 Jul 2023 07:44 AM (IST)
ਹੋਰ ਵੇਖੋ





















