ਪੜਚੋਲ ਕਰੋ
Ishan Kishan: ਟੀਮ ਇੰਡੀਆ ਤੋਂ ਕੱਟਿਆ ਗਿਆ ਈਸ਼ਾਨ ਕਿਸ਼ਨ ਦਾ ਪੱਤਾ ? ਜੈ ਸ਼ਾਹ ਨੇ ਇਸ ਕਾਰਨ ਸੁਣਾਈ ਕਰੀਅਰ ਤਬਾਹ ਕਰਨ ਵਾਲੀ ਸਜ਼ਾ
Ishan Kishan: ਭਾਰਤੀ ਟੀਮ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਕੁਝ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਹਨ। ਉਹ ਪਿਛਲੇ ਕੁਝ ਸਮੇਂ ਤੋਂ ਕਾਫੀ ਵਿਵਾਦਾਂ 'ਚ ਘਿਰਿਆ ਹੋਇਆ ਹੈ ਅਤੇ ਹੁਣ ਟੀਮ 'ਚ ਉਸ ਦੀ ਚੋਣ ਲਗਭਗ ਨਾਂਹ ਦੇ ਬਰਾਬਰ ਹੈ।
Ishan Kishan
1/6

ਹਾਲਾਂਕਿ ਇਸ ਵਿਚਾਲੇ ਖਬਰਾਂ ਇਹ ਵੀ ਆਈਆਂ ਕਿ ਈਸ਼ਾਨ ਵਿਦੇਸ਼ੀ ਟੀਮ ਦਾ ਪੱਲਾ ਫੜ੍ਹ ਸਕਦਾ ਹੈ। ਇਸਦੇ ਨਾਲ ਹੀ ਕਿਸ਼ਨ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਦੀ ਗੱਲ ਵੀ ਨਹੀਂ ਸੁਣੀ ਸੀ ਅਤੇ ਹੁਣ ਉਸ ਨੂੰ ਇਸ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਦਾ ਅੰਤਰਰਾਸ਼ਟਰੀ ਕਰੀਅਰ ਵੀ ਖਤਮ ਹੋ ਸਕਦਾ ਹੈ।
2/6

ਦੱਖਣੀ ਅਫਰੀਕਾ ਦੌਰੇ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ ਦੱਸ ਦੇਈਏ ਕਿ ਟੀਮ ਇੰਡੀਆ ਨੇ ਸਾਲ 2023 ਦੀ ਸ਼ੁਰੂਆਤ 'ਚ ਦੱਖਣੀ ਅਫਰੀਕਾ ਦਾ ਦੌਰਾ ਕੀਤਾ ਸੀ ਅਤੇ ਉੱਥੇ ਦੋਵਾਂ ਟੀਮਾਂ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਗਈ ਸੀ ਅਤੇ ਇਸ 'ਚ ਈਸ਼ਾਨ ਕਿਸ਼ਨ ਦਾ ਨਾਂ ਵੀ ਸ਼ਾਮਲ ਸੀ ਪਰ ਉਸ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ ਅਤੇ ਦੱਸਿਆ ਕਿ ਉਸਦੀ ਮਾਨਸਿਕ ਹਾਲਤ ਠੀਕ ਨਹੀਂ ਸੀ।
Published at : 04 Jul 2024 07:36 PM (IST)
ਹੋਰ ਵੇਖੋ





















