ਪੜਚੋਲ ਕਰੋ
ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ Joey Benjamin ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
![](https://feeds.abplive.com/onecms/images/uploaded-images/2021/03/11/77b9f2fc59c9a51030ccbf3ee1e9780f_original.jpg?impolicy=abp_cdn&imwidth=720)
Joey_Benjamin
1/6
![Benjamin ਨੂੰ 1994 ਵਿੱਚ 33 ਸਾਲ ਦੀ ਉਮਰ ਵਿੱਚ ਦੱਖਣੀ ਅਫਰੀਕਾ ਵਿਰੁੱਧ ਇੰਗਲੈਂਡ ਦੀ ਟੈਸਟ ਟੀਮ ਵਿੱਚ ਖੇਡਣ ਦਾ ਮੌਕਾ ਮਿਲਿਆ ਸੀ। ਉਸ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਆਪਣੇ ਨਾਂ ਕੀਤੀਆਂ ਸੀ।](https://feeds.abplive.com/onecms/images/uploaded-images/2021/03/11/cf221d68bb6df9c10946843fa9ec912004c75.jpg?impolicy=abp_cdn&imwidth=720)
Benjamin ਨੂੰ 1994 ਵਿੱਚ 33 ਸਾਲ ਦੀ ਉਮਰ ਵਿੱਚ ਦੱਖਣੀ ਅਫਰੀਕਾ ਵਿਰੁੱਧ ਇੰਗਲੈਂਡ ਦੀ ਟੈਸਟ ਟੀਮ ਵਿੱਚ ਖੇਡਣ ਦਾ ਮੌਕਾ ਮਿਲਿਆ ਸੀ। ਉਸ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਆਪਣੇ ਨਾਂ ਕੀਤੀਆਂ ਸੀ।
2/6
![ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ Joey Benjamin ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ 60 ਸਾਲਾਂ ਦੇ ਸੀ। ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਬੈਂਜਾਮਿਨ ਨੇ ਇੰਗਲੈਂਡ ਲਈ ਇੱਕ ਟੈਸਟ ਅਤੇ ਦੋ ਵਨਡੇ ਮੈਚ ਖੇਡੇ।](https://feeds.abplive.com/onecms/images/uploaded-images/2021/03/11/1e3c3a08c4092e3c4f7adde407ab0986351ce.jpg?impolicy=abp_cdn&imwidth=720)
ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ Joey Benjamin ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ 60 ਸਾਲਾਂ ਦੇ ਸੀ। ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਬੈਂਜਾਮਿਨ ਨੇ ਇੰਗਲੈਂਡ ਲਈ ਇੱਕ ਟੈਸਟ ਅਤੇ ਦੋ ਵਨਡੇ ਮੈਚ ਖੇਡੇ।
3/6
![ਇਸ ਦੇ ਨਾਲ ਹੀ ਉਹ ਕਾਉਂਟੀ ਕ੍ਰਿਕਟ ਵਿਚ ਸਰੀ ਤੇ ਵਾਰਵਿਕਸ਼ਾਇਰ ਲਈ ਵੀ ਖੇਡੇ। ਬੈਂਜਾਮਿਨ ਨੇ ਟੈਸਟ ਮੈਚਾਂ ਵਿਚ ਚਾਰ ਅਤੇ ਵਨਡੇ ਵਿਚ ਇੱਕ ਵਿਕਟ ਲਿਆ।](https://feeds.abplive.com/onecms/images/uploaded-images/2021/03/11/45d5863e9f83a75e616852bec86a6f1b53f5a.jpg?impolicy=abp_cdn&imwidth=720)
ਇਸ ਦੇ ਨਾਲ ਹੀ ਉਹ ਕਾਉਂਟੀ ਕ੍ਰਿਕਟ ਵਿਚ ਸਰੀ ਤੇ ਵਾਰਵਿਕਸ਼ਾਇਰ ਲਈ ਵੀ ਖੇਡੇ। ਬੈਂਜਾਮਿਨ ਨੇ ਟੈਸਟ ਮੈਚਾਂ ਵਿਚ ਚਾਰ ਅਤੇ ਵਨਡੇ ਵਿਚ ਇੱਕ ਵਿਕਟ ਲਿਆ।
4/6
![ਬੈਂਜਾਮਿਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਾਰਵਿਕਸ਼ਾਇਰ ਲਈ ਖੇਡਦਿਆਂ ਕੀਤੀ ਅਤੇ 1992 ਵਿੱਚ ਉਨ੍ਹਾਂ ਨੇ ਸਰੀ ਲਈ ਖੇਡਣਾ ਸ਼ੁਰੂ ਕੀਤਾ। ਉਨ੍ਹਾਂ ਨੇ ਦੂਜੇ ਸੈਸ਼ਨ ਵਿਚ 64 ਅਤੇ ਤੀਜੇ ਸੀਜ਼ਨ ਵਿਚ 80 ਵਿਕਟਾਂ ਲਈਆਂ।](https://cdn.abplive.com/imagebank/default_16x9.png)
ਬੈਂਜਾਮਿਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਾਰਵਿਕਸ਼ਾਇਰ ਲਈ ਖੇਡਦਿਆਂ ਕੀਤੀ ਅਤੇ 1992 ਵਿੱਚ ਉਨ੍ਹਾਂ ਨੇ ਸਰੀ ਲਈ ਖੇਡਣਾ ਸ਼ੁਰੂ ਕੀਤਾ। ਉਨ੍ਹਾਂ ਨੇ ਦੂਜੇ ਸੈਸ਼ਨ ਵਿਚ 64 ਅਤੇ ਤੀਜੇ ਸੀਜ਼ਨ ਵਿਚ 80 ਵਿਕਟਾਂ ਲਈਆਂ।
5/6
![ਬੈਂਜਾਮਿਨ ਨੂੰ 1994 ਵਿਚ 33 ਸਾਲ ਦੀ ਉਮਰ ਵਿਚ ਦੱਖਣੀ ਅਫਰੀਕਾ ਵਿਰੁੱਧ ਇੰਗਲੈਂਡ ਦੀ ਟੈਸਟ ਟੀਮ ਵਿਚ ਖੇਡਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਲਈਆਂ ਸੀ।](https://feeds.abplive.com/onecms/images/uploaded-images/2021/03/11/d42c3551dc52f9699e4ea7a4273826a02cbfb.jpg?impolicy=abp_cdn&imwidth=720)
ਬੈਂਜਾਮਿਨ ਨੂੰ 1994 ਵਿਚ 33 ਸਾਲ ਦੀ ਉਮਰ ਵਿਚ ਦੱਖਣੀ ਅਫਰੀਕਾ ਵਿਰੁੱਧ ਇੰਗਲੈਂਡ ਦੀ ਟੈਸਟ ਟੀਮ ਵਿਚ ਖੇਡਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਲਈਆਂ ਸੀ।
6/6
![ਇੰਗਲੈਂਡ ਨੇ ਇਹ ਮੈਚ ਜਿੱਤਿਆ ਸੀ। ਹਾਲਾਂਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਕਦੇ ਵੀ ਟੈਸਟ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਉਸ ਨੇ ਆਸਟਰੇਲੀਆ ਖਿਲਾਫ ਦੋ ਵਨਡੇ ਮੈਚ ਖੇਡੇ। ਸਰੀ ਨੇ ਉਨ੍ਹਾਂ ਨੂੰ 1999 ਵਿਚ ਰਿਲੀਜ਼ ਕੀਤਾ ਸੀ।](https://cdn.abplive.com/imagebank/default_16x9.png)
ਇੰਗਲੈਂਡ ਨੇ ਇਹ ਮੈਚ ਜਿੱਤਿਆ ਸੀ। ਹਾਲਾਂਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਕਦੇ ਵੀ ਟੈਸਟ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਉਸ ਨੇ ਆਸਟਰੇਲੀਆ ਖਿਲਾਫ ਦੋ ਵਨਡੇ ਮੈਚ ਖੇਡੇ। ਸਰੀ ਨੇ ਉਨ੍ਹਾਂ ਨੂੰ 1999 ਵਿਚ ਰਿਲੀਜ਼ ਕੀਤਾ ਸੀ।
Published at : 11 Mar 2021 12:22 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)