ਪੜਚੋਲ ਕਰੋ
Sania Mirza: ਸ਼ੋਏਬ ਮਲਿਕ ਨਾਲ ਤਲਾਕ ਤੋਂ ਬਾਅਦ ਬੱਚਿਆਂ ਨੂੰ ਲੈ ਭਾਵੁਕ ਸਾਨੀਆ ਮਿਰਜ਼ਾ, ਸ਼ੇਅਰ ਕੀਤੀ ਇਹ ਪੋਸਟ
Sania Mirza: ਪਾਕਿਸਤਾਨੀ ਆਲਰਾਊਂਡਰ ਸ਼ੋਏਬ ਮਲਿਕ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ ਹਾਲ ਹੀ 'ਚ ਤਲਾਕ ਹੋ ਗਿਆ ਹੈ। ਉਥੇ ਹੀ ਸ਼ੋਏਬ ਮਲਿਕ ਨੇ ਸਨਾ ਜਾਵੇਦ ਨਾਲ ਵਿਆਹ ਕੀਤਾ।
Sania mirza Shoaib Malik
1/6

ਪਾਕਿਸਤਾਨੀ ਹਰਫਨਮੌਲਾ ਸ਼ੋਏਬ ਮਲਿਕ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਵਿਚਾਲੇ ਤਲਾਕ ਦੀ ਖਬਰ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਦੋਹਾਂ ਦਾ ਵਿਆਹ ਸਾਲ 2010 'ਚ ਹੋਇਆ ਸੀ।
2/6

ਇਸ ਦੇ ਨਾਲ ਹੀ ਹੁਣ ਸਾਨੀਆ ਮਿਰਜ਼ਾ ਨੇ ਇੰਸਟਾਗ੍ਰਾਮ 'ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਸਾਨੀਆ ਮਿਰਜ਼ਾ ਆਪਣੇ ਬੱਚਿਆਂ ਨਾਲ ਨਜ਼ਰ ਆ ਰਹੀ ਹੈ। ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ- ਲਾਈਫਲਾਈਨ।
Published at : 03 Feb 2024 12:05 PM (IST)
ਹੋਰ ਵੇਖੋ





















