ਪੜਚੋਲ ਕਰੋ
IPL Auction 2023: ਭਾਰਤ ਦੇ ਇਨ੍ਹਾਂ 5 ਖਿਡਾਰੀਆਂ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਮਚਾਇਆ ਤਹਿਲਕਾ, ਨਿਲਾਮੀ 'ਚ ਮਿਲ ਸਕਦੀ ਹੈ ਵੱਡੀ ਰਕਮ
ਇੰਡੀਅਨ ਪ੍ਰੀਮੀਅਰ ਲੀਗ 2023 ਲਈ ਮਿੰਨੀ ਨਿਲਾਮੀ 23 ਦਸੰਬਰ ਨੂੰ ਕੋਚੀ 'ਚ ਹੋਣੀ ਹੈ। ਇਸ ਨਿਲਾਮੀ 'ਚ ਘਰੇਲੂ ਕ੍ਰਿਕਟ 'ਚ ਚੰਗੀ ਫਾਰਮ 'ਚ ਚੱਲ ਰਹੇ ਕੁਝ ਭਾਰਤੀ ਖਿਡਾਰੀਆਂ 'ਤੇ ਪੈਸੇ ਦੀ ਬਰਸਾਤ ਹੋ ਸਕਦੀ ਹੈ।
ਇੰਡੀਅਨ ਪ੍ਰੀਮੀਅਰ ਲੀਗ 2023
1/6

ਇੰਡੀਅਨ ਪ੍ਰੀਮੀਅਰ ਲੀਗ 2023 ਲਈ ਮਿੰਨੀ ਨਿਲਾਮੀ 23 ਦਸੰਬਰ ਨੂੰ ਕੋਚੀ 'ਚ ਹੋਣੀ ਹੈ। ਇਸ ਨਿਲਾਮੀ 'ਚ ਘਰੇਲੂ ਕ੍ਰਿਕਟ 'ਚ ਚੰਗੀ ਫਾਰਮ 'ਚ ਚੱਲ ਰਹੇ ਕੁਝ ਭਾਰਤੀ ਖਿਡਾਰੀਆਂ 'ਤੇ ਪੈਸੇ ਦੀ ਬਰਸਾਤ ਹੋ ਸਕਦੀ ਹੈ।
2/6

ਸੌਰਾਸ਼ਟਰ ਦੇ ਬੱਲੇਬਾਜ਼ ਸਮਰਥ ਵਿਆਸ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ 2022 ਵਿੱਚ ਸੱਤ ਮੈਚਾਂ ਵਿੱਚ 177.40 ਦੀ ਸਟ੍ਰਾਈਕ ਰੇਟ ਨਾਲ 314 ਦੌੜਾਂ ਬਣਾਈਆਂ। ਉਨ੍ਹਾਂ ਨੇ ਵਿਜੇ ਹਜ਼ਾਰੇ ਟਰਾਫੀ ਵਿੱਚ ਵੀ 10 ਮੈਚਾਂ ਵਿੱਚ 443 ਦੌੜਾਂ ਬਣਾਈਆਂ ਸਨ।
Published at : 22 Dec 2022 12:16 PM (IST)
ਹੋਰ ਵੇਖੋ