ਪੜਚੋਲ ਕਰੋ
PHOTO: ਪਤਨੀ ਦੇ ਨਾਲ ਜਦੋਂ ਭੇਸ ਬਦਲ ਕੇ ਫਿਲਮ ਦੇਖਣ ਪਹੁੰਚਿਆ ਇਹ ਦਿੱਗਜ ਖਿਡਾਰੀ, ਫੈਂਸ ਦੇ ਪਛਾਨਣ ਤੋਂ ਬਾਅਦ ਵਿਚਕਾਰ ਹੀ ਛੱਡਿਆ ਸ਼ੋਅ
ਜਦੋਂ ਵੀ ਸਚਿਨ ਤੇਂਦੁਲਕਰ ਦੀ ਗੱਲ ਹੋਵੇ ਤਾਂ ਉਨ੍ਹਾਂ ਦੇ ਅਣਗਿਣਤ ਰਿਕਾਰਡ ਯਾਦ ਆ ਜਾਂਦੇ ਹਨ, ਪਰ ਉਨ੍ਹਾਂ ਦੇ ਜੀਵਨ ਨਾਲ ਜੁੜਿਆ ਇੱਕ ਕਿੱਸਾ ਅਜਿਹਾ ਵੀ ਹੈ ਜਿੱਥੇ ਥੀਏਟਰ ਵਿੱਚ ਫਿਲਮ ਦੇਖਣ ਵੇਲੇ ਲੋਕਾਂ ਨੇ ਉਨ੍ਹਾਂ ਨੂੰ ਪਛਾਣ ਲਿਆ ਸੀ।
Sachin Tendulkar
1/5

ਵਰਲਡ ਕ੍ਰਿਕਟ 'ਚ ਸ਼ਾਇਦ ਹੀ ਕੋਈ ਅਜਿਹਾ ਕ੍ਰਿਕਟ ਦਾ ਫੈਨ ਹੋਵੇਗਾ ਜਿਸ ਨੇ ਸਚਿਨ ਤੇਂਦੁਲਕਰ ਦਾ ਨਾਂ ਨਹੀਂ ਸੁਣਿਆ ਹੋਵੇਗਾ। ਆਪਣੀ ਖੇਡ ਨਾਲ ਪੂਰੀ ਦੁਨੀਆ 'ਚ ਵੱਖਰੀ ਪਛਾਣ ਬਣਾਉਣ ਵਾਲੇ ਸਚਿਨ ਲਈ ਜਨਤਕ ਥਾਵਾਂ 'ਤੇ ਇਕੱਲੇ ਘੁੰਮਣਾ ਕੋਈ ਆਸਾਨ ਕੰਮ ਨਹੀਂ ਸੀ। ਇਸੇ ਲਈ ਇਕ ਵਾਰ ਜਦੋਂ ਉਹ ਆਪਣੀ ਪਤਨੀ ਅੰਜਲੀ ਨਾਲ ਫਿਲਮ ਦੇਖਣ ਲਈ ਥੀਏਟਰ ਪਹੁੰਚੇ ਤਾਂ ਉੱਥੇ ਵੀ ਲੋਕਾਂ ਨੇ ਉਨ੍ਹਾਂ ਨੂੰ ਪਛਾਣ ਲਿਆ।
2/5

ਦਰਅਸਲ 'ਚ ਅੰਜਲੀ ਨਾਲ ਵਿਆਹ ਕਰਨ ਤੋਂ ਪਹਿਲਾਂ ਸਚਿਨ ਨੇ ਉਨ੍ਹਾਂ ਨੂੰ ਲਗਭਗ 6 ਸਾਲ ਤੱਕ ਡੇਟ ਕੀਤਾ ਸੀ ਤਾਂ ਕਿ ਦੋਹਾਂ ਨੂੰ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲ ਸਕੇ। ਉਨ੍ਹੀਂ ਦਿਨੀਂ ਮੋਬਾਈਲ ਫ਼ੋਨ ਬਹੁਤ ਮਸ਼ਹੂਰ ਨਹੀਂ ਸਨ ਅਤੇ ਲੈਂਡਲਾਈਨ ਫ਼ੋਨ 'ਤੇ ਵੀ ਦੋਵਾਂ ਵਿਚਕਾਰ ਬਹੁਤ ਘੱਟ ਗੱਲਬਾਤ ਹੁੰਦੀ ਸੀ।
Published at : 01 Mar 2023 10:24 PM (IST)
ਹੋਰ ਵੇਖੋ




















