ਪੜਚੋਲ ਕਰੋ
Year Ender 2023: ਟੀਮ ਇੰਡੀਆ ਦੇ ਇਨ੍ਹਾਂ ਖਿਡਾਰੀਆਂ ਨੇ ਸਾਲ 2023 'ਚ ਕਰਵਾਇਆ ਵਿਆਹ, ਇੱਕ ਬਾਲੀਵੁੱਡ ਸਟਾਰ ਦਾ ਬਣਿਆ ਜਵਾਈ
Indian Cricketer Married In 2023: ਇਸ ਸਾਲ ਕੁੱਲ 7 ਭਾਰਤੀ ਕ੍ਰਿਕਟਰਾਂ ਨੇ ਵਿਆਹ ਕਰਵਾਇਆ, ਜਿਨ੍ਹਾਂ 'ਚੋਂ ਹਾਲ ਹੀ ਵਿੱਚ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਦਾ ਵਿਆਹ ਸੁਰਖੀਆਂ ਵਿੱਚ ਰਿਹਾ।
Indian Cricketer Married In 2023
1/7

ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਨੇ 23 ਜਨਵਰੀ, 2023 ਨੂੰ ਬਾਲੀਵੁੱਡ ਅਦਾਕਾਰਾ ਆਥੀਆ ਸ਼ੈਟੀ ਨਾਲ ਵਿਆਹ ਕੀਤਾ ਸੀ। ਆਥੀਆ ਮਸ਼ਹੂਰ ਬਾਲੀਵੁੱਡ ਐਕਟਰ ਸੁਨੀਲ ਸ਼ੈਟੀ ਦੀ ਬੇਟੀ ਹੈ।
2/7

ਭਾਰਤੀ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ 27 ਫਰਵਰੀ 2023 ਨੂੰ ਮਿਤਾਲੀ ਪਾਰੁਲਕਰ ਨਾਲ ਵਿਆਹ ਕੀਤਾ ਸੀ। ਸ਼ਾਰਦੁਲ ਨੇ ਵਿਆਹ ਤੋਂ ਪਹਿਲਾਂ 2021 'ਚ ਮੰਗਣੀ ਕੀਤੀ ਸੀ।
Published at : 11 Dec 2023 01:02 PM (IST)
ਹੋਰ ਵੇਖੋ




















