ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Geeta Phogat:'ਦੰਗਲ' ਗਰਲ ਗੀਤਾ ਫੋਗਾਟ ਦਾ ਬੇਟਾ ਕਿਊਟਨੈਸ ਦੇ ਮਾਮਲੇ 'ਚ ਬਾਲੀਵੁੱਡ ਕਿਡਸ ਨੂੰ ਪਾਉਂਦਾ ਮਾਤ, ਤਸਵੀਰਾਂ ਮੋਹ ਲੈਣਗੀਆਂ ਦਿਲ
Geeta Phogat Son Arjun Saroha: ਦੇਸ਼ ਵਿੱਚ ਦੰਗਲ ਗਰਲ ਵਜੋਂ ਜਾਣੀ ਜਾਂਦੀ ਹਰਿਆਣਾ ਪੁਲਿਸ ਦੀ ਡੀਐਸਪੀ ਗੀਤਾ ਫੋਗਾਟ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।
![Geeta Phogat Son Arjun Saroha: ਦੇਸ਼ ਵਿੱਚ ਦੰਗਲ ਗਰਲ ਵਜੋਂ ਜਾਣੀ ਜਾਂਦੀ ਹਰਿਆਣਾ ਪੁਲਿਸ ਦੀ ਡੀਐਸਪੀ ਗੀਤਾ ਫੋਗਾਟ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।](https://feeds.abplive.com/onecms/images/uploaded-images/2023/12/28/1f21e1f23768d133112a596e4934c23b1703734912578709_original.jpg?impolicy=abp_cdn&imwidth=720)
Geeta Phogat Son Arjun Saroha
1/6
![ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।](https://feeds.abplive.com/onecms/images/uploaded-images/2023/12/28/eefcf29a29ec528291ea84dc0354b1ded3042.jpeg?impolicy=abp_cdn&imwidth=720)
ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
2/6
![ਇਸ ਵਿਚਾਲੇ ਗੀਤਾ ਫੋਗਾਟ ਨੇ ਆਪਣੇ ਪੁੱਤਰ ਦੀਆਂ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।](https://feeds.abplive.com/onecms/images/uploaded-images/2023/12/28/650f532b03e1115b10e1d5fbc38ae5425aa54.jpeg?impolicy=abp_cdn&imwidth=720)
ਇਸ ਵਿਚਾਲੇ ਗੀਤਾ ਫੋਗਾਟ ਨੇ ਆਪਣੇ ਪੁੱਤਰ ਦੀਆਂ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
3/6
![ਦਰਅਸਲ, ਇਹ ਤਸਵੀਰਾਂ ਗੀਤਾ ਫੋਗਾਟ ਨੇ ਆਪਣੇ ਇੰਸਟਾਗ੍ਰਾਮ ਉੱਪਰ ਪੋਸਟ ਕੀਤੀਆਂ ਹਨ। ਜੋ ਕਿ ਅਰਜੁਨ ਸਰੋਹਾ ਦੇ ਜਨਮਦਿਨ ਦੀਆਂ ਹਨ।](https://feeds.abplive.com/onecms/images/uploaded-images/2023/12/28/d5f518be9ec730a66db0b9ca876673c0e17b3.jpg?impolicy=abp_cdn&imwidth=720)
ਦਰਅਸਲ, ਇਹ ਤਸਵੀਰਾਂ ਗੀਤਾ ਫੋਗਾਟ ਨੇ ਆਪਣੇ ਇੰਸਟਾਗ੍ਰਾਮ ਉੱਪਰ ਪੋਸਟ ਕੀਤੀਆਂ ਹਨ। ਜੋ ਕਿ ਅਰਜੁਨ ਸਰੋਹਾ ਦੇ ਜਨਮਦਿਨ ਦੀਆਂ ਹਨ।
4/6
![ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗੀਤਾ ਫੋਗਾਟ ਨੇ ਲਿਖਿਆ, Happy Birthday, SON-shine..](https://feeds.abplive.com/onecms/images/uploaded-images/2023/12/28/1ffd950300e55c290043ca1ca9a0bf2c60879.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗੀਤਾ ਫੋਗਾਟ ਨੇ ਲਿਖਿਆ, Happy Birthday, SON-shine..
5/6
![ਜੇਕਰ ਅਰਜੁਨ ਦੀ ਕਿਊਟਨੇਸ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਸਟਾਰ ਕਿਡਸ ਨੂੰ ਵੀ ਮਾਤ ਪਾਉਂਦਾ ਹੈ।](https://feeds.abplive.com/onecms/images/uploaded-images/2023/12/28/711fe1868a7ae0c9b78fa778772a1e9e6afbb.jpg?impolicy=abp_cdn&imwidth=720)
ਜੇਕਰ ਅਰਜੁਨ ਦੀ ਕਿਊਟਨੇਸ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਸਟਾਰ ਕਿਡਸ ਨੂੰ ਵੀ ਮਾਤ ਪਾਉਂਦਾ ਹੈ।
6/6
![ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਆਪਣਾ ਪਿਆਰ ਬਰਸਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਦੇਖਣ ਵਿੱਚ ਲੱਗ ਰਿਹਾ ਭਲਵਾਨ ਦਾ ਪੁੱਤਰ...](https://feeds.abplive.com/onecms/images/uploaded-images/2023/12/28/1ec6f5c766fc0145abb0811df45b782ae53ef.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਆਪਣਾ ਪਿਆਰ ਬਰਸਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਦੇਖਣ ਵਿੱਚ ਲੱਗ ਰਿਹਾ ਭਲਵਾਨ ਦਾ ਪੁੱਤਰ...
Published at : 28 Dec 2023 09:15 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਲੁਧਿਆਣਾ
ਪੰਜਾਬ
ਸੰਗਰੂਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)