ਪੜਚੋਲ ਕਰੋ
Ben Stokes: ਬੇਨ ਸਟੋਕਸ ਪੂਰੀ ਤਰ੍ਹਾਂ ਹੋਏ ਫਿੱਟ! ਕੀ CSK ਸਟਾਰ ਆਲਰਾਊਂਡਰ ਪਲੇਇੰਗ 11 'ਚ ਬਣਾ ਸਕੇਗਾ ਜਗ੍ਹਾ?
IPL 2023: ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ 'ਚ ਸ਼ਨੀਵਾਰ ਨੂੰ ਡਬਲ ਹੈਡਰ ਮੈਚ ਖੇਡੇ ਜਾਣੇ ਹਨ। ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ।
IPL 2023 ben stokes
1/6

ਪਲੇਆਫ ਦੀ ਦੌੜ ਦੇ ਮੱਦੇਨਜ਼ਰ ਸੀਐਸਕੇ ਨੂੰ ਇਸ ਅਹਿਮ ਮੈਚ ਤੋਂ ਪਹਿਲਾਂ ਵੱਡੀ ਰਾਹਤ ਮਿਲੀ ਹੈ। ਦੱਸ ਦੇਈਏ ਕਿ CSK ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਪੂਰੀ ਤਰ੍ਹਾਂ ਫਿੱਟ ਹੋ ਗਏ ਹਨ। ਇੰਨਾ ਹੀ ਨਹੀਂ ਬੇਨ ਸਟੋਕਸ ਅੱਜ ਮੁੰਬਈ ਇੰਡੀਅਨਜ਼ ਖਿਲਾਫ ਖੇਡਦੇ ਨਜ਼ਰ ਆ ਸਕਦੇ ਹਨ।
2/6

ਚੇਨਈ ਸੁਪਰ ਕਿੰਗਜ਼ ਨੇ ਇਸ ਸੀਜ਼ਨ ਲਈ ਬੇਨ ਸਟੋਕਸ 'ਤੇ 17 ਕਰੋੜ ਰੁਪਏ ਦੀ ਬਾਜ਼ੀ ਲਗਾਈ ਸੀ। ਹਾਲਾਂਕਿ CSK ਦੀ ਇਹ ਬਾਜ਼ੀ ਹੁਣ ਤੱਕ ਕੰਮ ਨਹੀਂ ਆਈ ਹੈ। ਬੇਨ ਸਟੋਕਸ ਨੇ IPL ਦੇ ਸ਼ੁਰੂਆਤੀ ਮੈਚਾਂ 'ਚ ਜ਼ਰੂਰ ਹਿੱਸਾ ਲਿਆ ਸੀ ਪਰ ਉਹ ਸਿਰਫ ਬੱਲੇਬਾਜ਼ੀ ਕਰਨ ਲਈ ਮੈਦਾਨ 'ਤੇ ਆਏ ਸਨ। ਬਾਅਦ ਵਿੱਚ ਸਟੋਕਸ ਦੀ ਸੱਟ ਵਿਗੜ ਗਈ ਅਤੇ ਉਸ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਬੈਠਣਾ ਪਿਆ।
Published at : 06 May 2023 12:32 PM (IST)
ਹੋਰ ਵੇਖੋ





















