ਪੜਚੋਲ ਕਰੋ
Nitish Rana: KKR ਦੇ ਕਪਤਾਨ ਨਿਤੀਸ਼ ਰਾਣਾ ਪੰਜਾਬ ਖਿਲਾਫ ਜਿੱਤ ਤੋਂ ਖੁਸ਼, ਮੈਚ ਤੋਂ ਬਾਅਦ ਦੱਸਿਆ ਕੀ ਸੀ ਗੇਮ ਪਲਾਨ
IPL ਦੇ 53ਵੇਂ ਮੈਚ 'ਚ KKR ਨੇ ਪੰਜਾਬ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾਇਆ। ਕੋਲਕਾਤਾ ਦੇ ਈਡਨ ਗਾਰਡਨ ਵਿੱਚ ਚੱਲੇ ਇਸ ਮੈਚ ਵਿੱਚ ਟਾਸ ਜਿੱਤ PBKS ਨੇ ਗੇਂਦਬਾਜ਼ੀ ਕਰ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 179 ਦੌੜਾਂ ਬਣਾਈਆਂ...
KKR vs PBKS, Nitish Rana
1/7

ਕਪਤਾਨ ਸ਼ਿਖਰ ਧਵਨ ਨੇ ਅਰਧ ਸੈਂਕੜਾ ਜੜਿਆ। ਜਵਾਬ 'ਚ ਕੋਲਕਾਤਾ ਦੀ ਟੀਮ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 182 ਦੌੜਾਂ ਬਣਾਈਆਂ ਅਤੇ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਆਖਰੀ ਓਵਰ ਵਿੱਚ ਕੇਕੇਆਰ ਨੂੰ ਜਿੱਤ ਲਈ 6 ਦੌੜਾਂ ਦੀ ਲੋੜ ਸੀ।
2/7

ਅਰਸ਼ਦੀਪ ਸਿੰਘ ਨੇ ਪੰਜਾਬ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਆਖਰੀ ਗੇਂਦ 'ਤੇ ਰਿੰਕੂ ਸਿੰਘ ਨੇ ਜੇਤੂ ਸ਼ਾਟ ਮਾਰ ਕੇ ਆਪਣੀ ਟੀਮ ਨੂੰ ਦੋ ਅੰਕ ਦਿਵਾਏ।
Published at : 09 May 2023 07:29 AM (IST)
ਹੋਰ ਵੇਖੋ





















