ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਰਾਜਸੀ ਸਨਮਾਨਾਂ ਨਾਲ ਮਿਲਖਾ ਸਿੰਘ ਦਾ ਕੀਤਾ ਅੰਤਿਮ ਸਸਕਾਰ, ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਤੇ CRPF ਨੇ ਦਿੱਤਾ ਗਾਰਡ ਆਫ ਆਨਰ
![](https://feeds.abplive.com/onecms/images/uploaded-images/2021/06/19/4500b50369377864815fe92e1cbb1d5a_original.jpg?impolicy=abp_cdn&imwidth=720)
1/8
![ਚੰਡੀਗੜ੍ਹ: ਉੱਡਣੇ ਸਿੱਖ ਮਿਲਖਾ ਸਿੰਘ ਨੇ ਅੰਤਿਮ ਯਾਤਰਾ ਪੂਰੀ ਕਰ ਲਈ। ਅੱਜ ਉਨ੍ਹਾਂ ਦਾ ਰਾਜਕੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।](https://feeds.abplive.com/onecms/images/uploaded-images/2021/06/19/d5e9740ccb6af134b519054e92de41b9f814a.jpg?impolicy=abp_cdn&imwidth=720)
ਚੰਡੀਗੜ੍ਹ: ਉੱਡਣੇ ਸਿੱਖ ਮਿਲਖਾ ਸਿੰਘ ਨੇ ਅੰਤਿਮ ਯਾਤਰਾ ਪੂਰੀ ਕਰ ਲਈ। ਅੱਜ ਉਨ੍ਹਾਂ ਦਾ ਰਾਜਕੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।
2/8
![ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਤੇ ਸੀਆਰਪੀਐਫ ਦੇ ਜਵਾਨਾਂ ਨੇ ਮਿਲਖਾ ਸਿੰਘ ਨੂੰ ਗਾਰਡ ਆਫ ਆਨਰ ਦਿੱਤਾ।](https://feeds.abplive.com/onecms/images/uploaded-images/2021/06/19/f241021add7b79273d518bfa51ed32eaa4291.jpg?impolicy=abp_cdn&imwidth=720)
ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਤੇ ਸੀਆਰਪੀਐਫ ਦੇ ਜਵਾਨਾਂ ਨੇ ਮਿਲਖਾ ਸਿੰਘ ਨੂੰ ਗਾਰਡ ਆਫ ਆਨਰ ਦਿੱਤਾ।
3/8
![ਫੌਜ ਵੱਲੋਂ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।](https://feeds.abplive.com/onecms/images/uploaded-images/2021/06/19/4eaa79c0cf24ae7138c44820ac26e62f56024.jpg?impolicy=abp_cdn&imwidth=720)
ਫੌਜ ਵੱਲੋਂ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।
4/8
![ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਇਸ ਮੌਕੇ ਕਿਹਾ ਟੋਕਿਓ ਓਲੰਪਿਕਸ ਚ ਚੰਗਾ ਪ੍ਰਦਰਸ਼ਨ ਮਿਲਖਾ ਸਿੰਘ ਲਈ ਸਨਮਾਨ ਹੋਵੇਗਾ।](https://feeds.abplive.com/onecms/images/uploaded-images/2021/06/19/50cb7270cd93c8d194eb1d6cf127861cb5655.jpg?impolicy=abp_cdn&imwidth=720)
ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਇਸ ਮੌਕੇ ਕਿਹਾ ਟੋਕਿਓ ਓਲੰਪਿਕਸ ਚ ਚੰਗਾ ਪ੍ਰਦਰਸ਼ਨ ਮਿਲਖਾ ਸਿੰਘ ਲਈ ਸਨਮਾਨ ਹੋਵੇਗਾ।
5/8
![ਉਨ੍ਹਾਂ ਕਿਹਾ ਜੋ ਵੀ ਸਹੀ ਆਨਰ ਹੋਵੇਗਾ ਮਿਲਖਾ ਸਿੰਘ ਨੂੰ ਉਹ ਦਿੱਤਾ ਜਾਵੇਗਾ।](https://feeds.abplive.com/onecms/images/uploaded-images/2021/06/19/db5c2c9e49631e89e66b78d933bd3ee512508.jpg?impolicy=abp_cdn&imwidth=720)
ਉਨ੍ਹਾਂ ਕਿਹਾ ਜੋ ਵੀ ਸਹੀ ਆਨਰ ਹੋਵੇਗਾ ਮਿਲਖਾ ਸਿੰਘ ਨੂੰ ਉਹ ਦਿੱਤਾ ਜਾਵੇਗਾ।
6/8
![ਮਿਲਖਾ ਸਿੰਘ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਸ਼ਖਸੀਅਤਾਂ ਪਹੁੰਚੀਆਂ।](https://feeds.abplive.com/onecms/images/uploaded-images/2021/06/19/39d0eadd535f91a87fa79be5fbc27ca6b9ad0.jpg?impolicy=abp_cdn&imwidth=720)
ਮਿਲਖਾ ਸਿੰਘ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਸ਼ਖਸੀਅਤਾਂ ਪਹੁੰਚੀਆਂ।
7/8
![ਮਿਲਖਾ ਸਿੰਘ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਠੀਕ ਹੋ ਗਏ ਸਨ ਪਰ ਇਸ ਤੋਂ ਬਾਅਦ ਫਿਰ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ।](https://feeds.abplive.com/onecms/images/uploaded-images/2021/06/19/e17f5a8f130e80834dfcafddda6dbc8824613.jpg?impolicy=abp_cdn&imwidth=720)
ਮਿਲਖਾ ਸਿੰਘ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਠੀਕ ਹੋ ਗਏ ਸਨ ਪਰ ਇਸ ਤੋਂ ਬਾਅਦ ਫਿਰ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ।
8/8
![ਮਿਲਖਾ ਸਿੰਘ ਦੇ ਦੇਹਾਂਤ ਤੇ ਹਰ ਅੱਖ ਨਮ ਹੋਈ।](https://feeds.abplive.com/onecms/images/uploaded-images/2021/06/19/be0354a0454be0a01837d80d51ee64ec1f783.jpg?impolicy=abp_cdn&imwidth=720)
ਮਿਲਖਾ ਸਿੰਘ ਦੇ ਦੇਹਾਂਤ ਤੇ ਹਰ ਅੱਖ ਨਮ ਹੋਈ।
Published at : 19 Jun 2021 05:57 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)