ਪੜਚੋਲ ਕਰੋ
ਲਗਜ਼ਰੀ ਕਾਰਾਂ ਤੇ ਸ਼ਾਨਦਾਰ ਬੰਗਲੇ ਦੇ ਮਾਲਕ ਸਚਿਨ ਤੇਂਦੁਲਕਰ, ਪੂਰੀ ਸੰਪੱਤੀ ਬਾਰੇ ਜਾਣ ਰਹਿ ਜਾਓਗੇ ਹੈਰਾਨ
1/7

24 ਅਪ੍ਰੈਲ, 1973 ਨੂੰ ਮਰਾਠੀ ਲੇਖਕ ਨੇ ਰਮੇਸ਼ ਤੇਂਦੁਲਕਰ ਦੇ ਘਰ ਸਚਿਨ ਦਾ ਜਨਮ ਹੋਇਆ ਸੀ। ਸਚਿਨ ਪੈਦਾ ਹੀ ਚਮਕਣ ਲਈ ਹੋਏ ਸਨ। ਉਨ੍ਹਾਂ ਦਾ ਕਰੀਅਰ ਵੀ ਇਹੀ ਦਰਸਾਉਂਦਾ ਹੈ ਕਿ ਉਨ੍ਹਾਂ ਜਿਹਾ ਕ੍ਰਿਕਟਰ ਅਜੇ ਤਕ ਕੋਈ ਨਹੀਂ ਹੋਇਆ।
2/7

ਜਿੱਥੇ ਇਕ ਪਾਸੇ ਰਿਟਾਇਰਮੈਂਟ ਤੋਂ ਬਾਅਦ ਕ੍ਰਿਕਟਰ ਕੋਚ ਤੇ ਕਮੈਂਟੇਟਰ ਬਣ ਜਾਂਦੇ ਹਨ। ਦੂਜੇ ਪਾਸੇ ਸਚਿਨ ਆਪਣੀ ਲਾਈਫ 'ਤੇ ਪੂਰਾ ਧਿਆਨ ਦੇ ਰਹੇ ਹਨ। ਸਚਿਨ ਆਪਣੇ ਇੰਲਟਾਗ੍ਰਾਮ ਤੇ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ।
Published at : 25 Apr 2021 12:27 PM (IST)
ਹੋਰ ਵੇਖੋ





















