ਪੜਚੋਲ ਕਰੋ
(Source: ECI/ABP News)
ਪੰਜਾਬ ਪਹੁੰਚੀ ਕਾਂਸੀ ਤਗਮਾ ਜੇਤੂ ਹਾਕੀ ਟੀਮ ਦਾ ਨਿੱਘਾ ਸਵਾਗਤ, ਵੇਖੋ ਤਸਵੀਰਾਂ
![](https://feeds.abplive.com/onecms/images/uploaded-images/2021/08/11/e4e4164b0f0d649f4b866c4f8a2c4dcf_original.jpeg?impolicy=abp_cdn&imwidth=720)
WhatsApp_Image_2021-08-11_at_0843.23
1/12
![ਅੰਮ੍ਰਿਤਸਰ: ਟੋਕੀਓ ਓਲੰਪਿਕ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ](https://feeds.abplive.com/onecms/images/uploaded-images/2021/08/11/6b3a35226431d576c065750a699e1d4810111.jpeg?impolicy=abp_cdn&imwidth=720)
ਅੰਮ੍ਰਿਤਸਰ: ਟੋਕੀਓ ਓਲੰਪਿਕ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ
2/12
![ਹੁਣ ਜਿੱਥੇ ਵੀ ਖਿਡਾਰੀ ਜਾਂਦੇ ਹਨ ਉਨ੍ਹਾਂ ਦਾ ਦੇਸ਼ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ।](https://feeds.abplive.com/onecms/images/uploaded-images/2021/08/11/954a6c11a7bebfc6e5ef0cfa02152bd87855d.jpeg?impolicy=abp_cdn&imwidth=720)
ਹੁਣ ਜਿੱਥੇ ਵੀ ਖਿਡਾਰੀ ਜਾਂਦੇ ਹਨ ਉਨ੍ਹਾਂ ਦਾ ਦੇਸ਼ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ।
3/12
![ਅੱਜ, ਕਾਂਸੀ ਦਾ ਤਗਮਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਆਪਣੇ ਜ਼ਮੀਨ ਪੰਜਾਬ ਪਹੁੰਚੀ।ਟੀਮ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ ਹੋਈ ।](https://feeds.abplive.com/onecms/images/uploaded-images/2021/08/11/fb1a6b0e51cd6537e84e764c896d828ebb583.jpeg?impolicy=abp_cdn&imwidth=720)
ਅੱਜ, ਕਾਂਸੀ ਦਾ ਤਗਮਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਆਪਣੇ ਜ਼ਮੀਨ ਪੰਜਾਬ ਪਹੁੰਚੀ।ਟੀਮ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ ਹੋਈ ।
4/12
![ਜਿੱਥੇ ਉਨ੍ਹਾਂ ਦਾ ਢੋਲ ਅਤੇ ਮਿਠਾਈਆਂ ਦੇ ਨਾਲ ਸਵਾਗਤ ਕੀਤਾ ਗਿਆ।](https://feeds.abplive.com/onecms/images/uploaded-images/2021/08/11/894cf0ceec47294224f6b56e24ecfdeb8a58b.jpeg?impolicy=abp_cdn&imwidth=720)
ਜਿੱਥੇ ਉਨ੍ਹਾਂ ਦਾ ਢੋਲ ਅਤੇ ਮਿਠਾਈਆਂ ਦੇ ਨਾਲ ਸਵਾਗਤ ਕੀਤਾ ਗਿਆ।
5/12
![ਇਸ ਮਗਰੋਂ ਟੀਮ ਬੱਸ ਵਿੱਚ ਸਵਾਰ ਹੋ ਕੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਹੈ।ਇੱਥੇ ਟੀਮ ਨੂੰ ਸ੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਏਗਾ।](https://feeds.abplive.com/onecms/images/uploaded-images/2021/08/11/b0f5d647cba6bce78d636c1e2e9245d4432aa.jpeg?impolicy=abp_cdn&imwidth=720)
ਇਸ ਮਗਰੋਂ ਟੀਮ ਬੱਸ ਵਿੱਚ ਸਵਾਰ ਹੋ ਕੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਹੈ।ਇੱਥੇ ਟੀਮ ਨੂੰ ਸ੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਏਗਾ।
6/12
![ਦੱਸ ਦੇਈਏ ਕਿ ਪੁਰਸ਼ ਹਾਕੀ ਟੀਮ ਦੇ ਜ਼ਿਆਦਾ ਖਿਡਾਰੀ ਪੰਜਾਬ ਤੋਂ ਹੀ ਹਨ।ਪੁਰਸ਼ ਹਾਕੀ ਟੀਮ ਦੇ ਨਾਲ ਨਾਲ ਮਹਿਲਾ ਹਾਕੀ ਖਿਡਾਰਨ ਗੁਰਜੀਤ ਕੌਰ ਵੀ ਅੰਮ੍ਰਿਤਸਰ ਪਹੁੰਚੀ।ਜਿਸ ਦਾ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।](https://feeds.abplive.com/onecms/images/uploaded-images/2021/08/11/f4367a883b591d7c44fe432e938a35bb3b1e9.jpeg?impolicy=abp_cdn&imwidth=720)
ਦੱਸ ਦੇਈਏ ਕਿ ਪੁਰਸ਼ ਹਾਕੀ ਟੀਮ ਦੇ ਜ਼ਿਆਦਾ ਖਿਡਾਰੀ ਪੰਜਾਬ ਤੋਂ ਹੀ ਹਨ।ਪੁਰਸ਼ ਹਾਕੀ ਟੀਮ ਦੇ ਨਾਲ ਨਾਲ ਮਹਿਲਾ ਹਾਕੀ ਖਿਡਾਰਨ ਗੁਰਜੀਤ ਕੌਰ ਵੀ ਅੰਮ੍ਰਿਤਸਰ ਪਹੁੰਚੀ।ਜਿਸ ਦਾ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
7/12
![image 6](https://feeds.abplive.com/onecms/images/uploaded-images/2021/08/11/eb32b8b6628645c311345561244764e1c9e85.jpeg?impolicy=abp_cdn&imwidth=720)
image 6
8/12
![image 7](https://feeds.abplive.com/onecms/images/uploaded-images/2021/08/11/5f1f519017b8c825d03757ffeb798e466fd9a.jpeg?impolicy=abp_cdn&imwidth=720)
image 7
9/12
![image 8](https://feeds.abplive.com/onecms/images/uploaded-images/2021/08/11/2e5b4ec25cbf1b97b17170766fe174190fc9f.jpeg?impolicy=abp_cdn&imwidth=720)
image 8
10/12
![image 9](https://feeds.abplive.com/onecms/images/uploaded-images/2021/08/11/04e450da68f801b420688247e1e9881711ee2.jpeg?impolicy=abp_cdn&imwidth=720)
image 9
11/12
![image 10](https://feeds.abplive.com/onecms/images/uploaded-images/2021/08/11/f8926e923bd18d5a87f57a35e8870b29cf161.jpeg?impolicy=abp_cdn&imwidth=720)
image 10
12/12
![image 11](https://feeds.abplive.com/onecms/images/uploaded-images/2021/08/11/c1bdc06737518c39bad01a96a1f350595bd68.jpeg?impolicy=abp_cdn&imwidth=720)
image 11
Published at : 11 Aug 2021 08:40 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)