ਪੜਚੋਲ ਕਰੋ
AC Life Span: ਕਿੰਨੀ ਹੁੰਦੀ ਏਅਰ ਕੰਡੀਸ਼ਨਰ ਦੀ ਲਾਈਫ? ਜਾਣੋ ਇਸ ਨੂੰ ਕਦੋਂ ਬਦਲ ਦੇਣਾ ਚਾਹੀਦਾ
AC Using Tips: ਗਰਮੀਆਂ ਵਿੱਚ AC ਦੀ ਮੰਗ ਕਾਫੀ ਵੱਧ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਏਅਰ ਕੰਡੀਸ਼ਨਰ ਦੀ ਲਾਈਫ ਕਿੰਨੀ ਹੈ ਅਤੇ ਇਸਨੂੰ ਕਦੋਂ ਬਦਲ ਦੇਣਾ ਚਾਹੀਦਾ ਹੈ।
Air Conditioner
1/6

ਏਸੀ ਚਲਾਉਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਤੁਸੀਂ AC ਦੀ ਸਹੀ ਵਰਤੋਂ ਕਰਦੇ ਹੋ ਤਾਂ ਇਸ ਦੀ ਲਾਈਫ ਵੱਧ ਜਾਂਦੀ ਹੈ। ਦਰਅਸਲ, ਏਅਰ ਕੰਡੀਸ਼ਨਰ (AC) ਦੀ ਉਮਰ ਕਈ ਚੀਜ਼ਾਂ 'ਤੇ ਨਿਰਭਰ ਕਰਦੀ ਹੈ। ਇਹ ਬ੍ਰਾਂਡ, ਮਾਡਲ, ਵਰਤਣ ਦਾ ਸਮਾਂ ਅਤੇ ਰੱਖ-ਰਖਾਅ 'ਤੇ ਵੀ ਨਿਰਭਰ ਕਰਦਾ ਹੈ।
2/6

ਜੇਕਰ ਦੇਖਿਆ ਜਾਵੇ ਤਾਂ ਇੱਕ AC ਘੱਟੋ-ਘੱਟ 7 ਤੋਂ 10 ਸਾਲ ਤੱਕ ਚੱਲਦਾ ਹੈ। ਪਰ ਇਹ ਉਦੋਂ ਹੀ ਸੰਭਵ ਹੈ ਜਦੋਂ ਤੁਸੀਂ ਇਸ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਕਰਦੇ ਹੋ ਅਤੇ ਇਸ ਦੀ ਸਹੀ ਵਰਤੋਂ ਕਰਦੇ ਹੋ।
Published at : 22 Jul 2024 11:53 AM (IST)
ਹੋਰ ਵੇਖੋ





















