ਪੜਚੋਲ ਕਰੋ
Asus ROG Phone 7 ਸੀਰੀਜ਼ ਦੀ ਵਿਕਰੀ ਸ਼ੁਰੂ, ਜਾਣੋ ਗੇਮਿੰਗ ਫੋਨ ਦੀ ਕੀਮਤ
Asus ਨੇ ਕੁਝ ਸਮਾਂ ਪਹਿਲਾਂ Asus ROG Phone 7 ਸੀਰੀਜ਼ ਲਾਂਚ ਕੀਤਾ ਸੀ। ਇਸ ਸੀਰੀਜ਼ ਦੀ ਵਿਕਰੀ ਅੱਜ ਤੋਂ ਸ਼ੁਰੂ ਹੋ ਗਈ ਹੈ। ਤੁਸੀਂ Asus ਦੀ ਅਧਿਕਾਰਤ ਵੈੱਬਸਾਈਟ, ਸਟੋਰ ਅਤੇ ਵਿਜੇ ਸੇਲਜ਼ ਰਾਹੀਂ ਸਮਾਰਟਫੋਨ ਖਰੀਦ ਸਕਦੇ ਹੋ।
Asus ROG Phone 7
1/6

ਇਸ ਸੀਰੀਜ਼ ਦੇ ਤਹਿਤ, ਕੰਪਨੀ ਨੇ ਦੋ ਫੋਨ ਲਾਂਚ ਕੀਤੇ ਸਨ ਜਿਨ੍ਹਾਂ ਵਿੱਚ ਇੱਕ ਹੈ Asus ROG Phone 7 ਅਤੇ ਦੂਜਾ Asus ROG Phone 7 Ultimate। Asus ROG Phone 7 ਦੀ ਕੀਮਤ 74,999 ਰੁਪਏ ਹੈ ਜਦਕਿ ਅਲਟੀਮੇਟ ਵੇਰੀਐਂਟ ਦੀ ਕੀਮਤ 99,999 ਰੁਪਏ ਹੈ।
2/6

ਤੁਸੀਂ ਸਮਾਰਟਫੋਨ ਚਿੱਟੇ ਅਤੇ ਕਾਲੇ ਰੰਗ ਵਿੱਚ ਖਰੀਦ ਸਕਦੇ ਹੋ। ਫੋਨ 'ਚ ਤੁਹਾਨੂੰ 6000 mAh ਦੀ ਬੈਟਰੀ ਅਤੇ ਸਨੈਪਡ੍ਰੈਗਨ 8 Gen 2 ਚਿਪਸੈੱਟ ਦਾ ਸਪੋਰਟ ਮਿਲਦਾ ਹੈ।
Published at : 15 May 2023 04:53 PM (IST)
ਹੋਰ ਵੇਖੋ





















