ਪੜਚੋਲ ਕਰੋ
Best 5G Smartphone: 15,000 ਦੇ ਬਜਟ ਵਿੱਚ ਮਿਲ ਰਹੇ ਨੇ ਇਹ 5 ਸ਼ਾਨਦਾਰ ਮੋਬਾਈਲ
ਜੇਕਰ ਤੁਹਾਡਾ ਬਜਟ ਸਿਰਫ 15 ਹਜ਼ਾਰ ਹੈ ਅਤੇ ਤੁਸੀਂ ਇਸ ਰੇਂਜ ਵਿੱਚ ਇੱਕ ਚੰਗੇ 5ਜੀ ਫੋਨ ਦੀ ਤਲਾਸ਼ ਕਰ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਪੰਜ ਵਧੀਆ ਵਿਕਲਪ ਦੱਸਣ ਜਾ ਰਹੇ ਹਾਂ।
15,000 ਦੇ ਬਜਟ ਵਿੱਚ ਮਿਲ ਰਹੇ ਨੇ ਇਹ 5 ਸ਼ਾਨਦਾਰ ਮੋਬਾਈਲ
1/5

Poco M4 Pro 5G : ਜੇਕਰ ਤੁਸੀਂ 15 ਹਜ਼ਾਰ ਦੇ ਬਜਟ ਵਿੱਚ ਮਲਟੀਟਾਸਕਿੰਗ ਫੋਨ ਲੱਭ ਰਹੇ ਹੋ, ਤਾਂ Poco ਦਾ ਇਹ ਫੋਨ ਤੁਹਾਡੇ ਲਈ ਸਭ ਤੋਂ ਵਧੀਆ ਹੋਵੇਗਾ। ਇਸ 'ਚ ਤੁਹਾਨੂੰ 6.6 ਇੰਚ ਦੀ FHD ਪਲੱਸ IPS ਡਿਸਪਲੇ, 5000 mAh ਦੀ ਬੈਟਰੀ, 50MP ਕੈਮਰਾ ਅਤੇ ਸਾਈਡ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਮਿਲਦਾ ਹੈ।
2/5

Infinix Hot 20: ਜੇਕਰ ਤੁਸੀਂ ਮਨੋਰੰਜਨ ਲਈ ਵੱਡੀ ਡਿਸਪਲੇ ਵਾਲਾ ਫੋਨ ਚਾਹੁੰਦੇ ਹੋ ਤਾਂ Infinix Hot 20 ਤੁਹਾਡੇ ਲਈ ਸਭ ਤੋਂ ਵਧੀਆ ਹੈ। ਇਸ 'ਚ 6.82 ਇੰਚ ਦੀ FHD ਪਲੱਸ ਡਿਸਪਲੇ, Mediatek Dimensity 810 ਪ੍ਰੋਸੈਸਰ ਅਤੇ 5000 mAh ਦੀ ਬੈਟਰੀ ਹੈ। ਫੋਨ ਦੀ ਕੀਮਤ 13,499 ਰੁਪਏ ਹੈ।
Published at : 26 May 2023 04:06 PM (IST)
ਹੋਰ ਵੇਖੋ





















