ਪੜਚੋਲ ਕਰੋ

Microwave sale: 30-32 ਲੀਟਰ ਵਾਲੇ ਇਹ ਮਾਈਕ੍ਰੋਵੇਵ ਓਵਨ ਅਮੇਜਨ-ਫਲਿੱਪਕਾਰਟ ਦੀ ਸੇਲ 'ਚ ਵਿੱਕ ਰਹੇ ਸਸਤੇ, ਜਾਣੋ ਮਾਡਲ ਤੇ ਕੀਮਤ

Microwave sale: ਰਸੋਈ ਵਿੱਚ ਕੰਮ ਆਉਣ ਵਾਲੇ ਉਪਕਰਣ ਦੇ ਤੌਰ 'ਤੇ 4-5 ਲੋਕਾਂ ਦੇ ਪਰਿਵਾਰ ਲਈ ਮਾਈਕ੍ਰੋਵੇਵ ਓਵਨ ਖਰੀਦਣ ਦਾ ਤੁਹਾਡੇ ਕੋਲ ਸ਼ਾਨਦਾਰ ਮੌਕਾ ਹੈ। ਅਮੇਜਨ-ਫਲਿੱਪਕਾਰਟ ਦੀ ਸੇਲ ਵਿੱਚ ਇਨ੍ਹਾਂ 'ਤੇ ਭਾਰੀ ਛੋਟ ਮਿਲ ਰਹੀ ਹੈ।

Microwave Oven

1/5
IFB 30 L Convection Microwave Oven: ਇਹ 30 ਲੀਟਰ ਦਾ ਮਾਈਕ੍ਰੋਵੇਵ ਓਵਨ IFB ਬ੍ਰਾਂਡ ਵਿੱਚ ਇੱਕ ਸ਼ਾਨਦਾਰ ਆਪਸ਼ਨ ਹੈ। (IFB 30 L Convection Microwave Oven (30BRC2, Black) ਮਾਡਲ ਦੀ ਕੀਮਤ Flipkart 'ਤੇ 23 ਫੀਸਦੀ ਦੀ ਛੋਟ ਦੇ ਨਾਲ 14,490 ਰੁਪਏ ਹੈ। ਇਸ ਦੀ ਵਰਤੋਂ ਗ੍ਰਿਲਿੰਗ, ਦੁਬਾਰਾ ਗਰਮ ਕਰਨ ਦੇ ਲਈ, ਡੀਫ੍ਰੋਸਟਿੰਗ ਅਤੇ ਖਾਣਾ ਬਣਾਉਣ ਦੇ ਨਾਲ-ਨਾਲ ਬੇਕਿੰਗ ਲਈ ਵੀ ਕੀਤੀ ਜਾ ਸਕਦਾ ਹੈ।

2/5
LG 32 L Convection Microwave Oven: LG ਬ੍ਰਾਂਡ ਦਾ ਇਹ ਓਵਨ 32 ਲੀਟਰ ਦੀ ਸਮਰੱਥਾ ਰੱਖਦਾ ਹੈ। ਵਰਤਮਾਨ ਵਿੱਚ, ਤੁਸੀਂ ਐਮਾਜ਼ਾਨ 'ਤੇ 29 ਪ੍ਰਤੀਸ਼ਤ ਦੀ ਛੋਟ 'ਤੇ 16,990 ਰੁਪਏ ਵਿੱਚ LG 32 L ਕਨਵੈਕਸ਼ਨ ਮਾਈਕ੍ਰੋਵੇਵ ਓਵਨ (MC3286BRUM, Black) ਮਾਡਲ ਖਰੀਦ ਸਕਦੇ ਹੋ। ਇਸਦੀ ਵਰਤੋਂ ਗ੍ਰਿਲਿੰਗ, ਰੀਹੀਟਿੰਗ, ਡੀਫ੍ਰੋਸਟਿੰਗ ਅਤੇ ਖਾਣਾ ਬਣਾਉਣ ਦੇ ਨਾਲ-ਨਾਲ ਬੇਕਿੰਗ ਲਈ ਵੀ ਕੀਤੀ ਜਾ ਸਕਦੀ ਹੈ।

3/5
SAMSUNG 32 L Convection & Grill Microwave Oven: ਸੈਮਸੰਗ 'ਚ ਵੀ ਤੁਸੀਂ 32 ਲੀਟਰ ਦੀ ਸਮਰੱਥਾ ਵਾਲਾ ਮਾਈਕ੍ਰੋਵੇਵ ਓਵਨ ਆਕਰਸ਼ਕ ਕੀਮਤ 'ਤੇ ਖਰੀਦ ਸਕਦੇ ਹੋ। ਫਲਿੱਪਕਾਰਟ 'ਤੇ ਇਸ ਦੇ MC32A7035CT ਮਾਡਲ ਦੀ ਕੀਮਤ 16,990 ਰੁਪਏ ਹੈ। ਇਸ ਵਿੱਚ ਸਲਿਮ ਫਰਾਈ, ਆਟੋ ਕੁੱਕ ਸਮੇਤ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ ਹਨ। ਇਸ ਨੂੰ ਚਲਾਉਣਾ ਵੀ ਬਹੁਤ ਸੌਖਾ ਹੈ।

4/5
Panasonic 30 L Convection Microwave Oven:  ਤੁਸੀਂ ਇਸ ਸੇਲ 'ਚ 14,990 ਰੁਪਏ 'ਚ 28 ਫੀਸਦੀ ਦੀ ਛੋਟ 'ਤੇ ਐਮਾਜ਼ਾਨ 'ਤੇ ਪੈਨਾਸੋਨਿਕ ਦਾ 30 ਲੀਟਰ ਦੀ ਸਮਰੱਥਾ ਵਾਲਾ ਮਾਈਕ੍ਰੋਵੇਵ ਓਵਨ ਖਰੀਦ ਸਕਦੇ ਹੋ। NN-CT69MSFDG ਦੇ ਮਾਡਲ ਵਾਲਾ ਇਹ ਓਵਨ ਗ੍ਰਿਲਿੰਗ, ਰੀਹੀਟਿੰਗ, ਡਿਫ੍ਰੋਸਟਿੰਗ ਅਤੇ ਖਾਣਾ ਬਣਾਉਣ ਦੇ ਨਾਲ-ਨਾਲ ਬੇਕਿੰਗ ਲਈ ਵਰਤਿਆ ਜਾ ਸਕਦਾ ਹੈ।

5/5
Morphy Richards 30 MCGR Deluxe: ਤੁਸੀਂ ਇਸ 30 ਲੀਟਰ ਦੀ ਸਮਰੱਥਾ ਵਾਲੇ ਮਾਈਕ੍ਰੋਵੇਵ ਓਵਨ ਨੂੰ ਮੋਰਫੀ ਰਿਚਰਡਸ ਬ੍ਰਾਂਡ ਦੇ ਤਹਿਤ ਐਮਾਜ਼ਾਨ 'ਤੇ 49 ਫੀਸਦੀ ਦੀ ਛੋਟ 'ਤੇ ਖਰੀਦ ਸਕਦੇ ਹੋ। ਸੇਲ 'ਚ ਇਸ ਦੀ ਕੀਮਤ ਸਿਰਫ 9,990 ਰੁਪਏ ਹੈ। ਇਸ 'ਚ ਚਾਈਲਡ ਲਾਕ ਫੀਚਰ ਵੀ ਮਿਲੇਗਾ। ਇਸ ਵਿੱਚ ਮਲਟੀ-ਸਟੇਜ ਕੁਕਿੰਗ ਵਿਕਲਪ ਹਨ।

ਹੋਰ ਜਾਣੋ ਤਕਨਾਲੌਜੀ

View More
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)

Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ

Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ

Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Advertisement
ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-07-2024)
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Weather: ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਦਾ ਆਰੇਂਜ ਅਲਰਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Amritpal Singh: ਅੱਜ ਸੰਸਦ 'ਚ ਸਹੁੰ ਚੁੱਕਣਗੇ ਅੰਮ੍ਰਿਤਪਾਲ ਸਿੰਘ, ਆਰਮੀ ਪਲੇਨ 'ਚ ਲਿਆਂਦਾ ਜਾਵੇਗਾ ਦਿੱਲੀ, ਸਹੁੰ ਚੁੱਕਦਿਆਂ ਹੀ ਹੋੋਵੇਗੀ ਵਾਪਸੀ
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Health: ਲੀਵਰ ਕੈਂਸਰ ਦੇ ਸ਼ੁਰੂਆਤੀ ਸਟੇਜ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Hair Oiling : ਆਓ ਜਾਣਦੇ ਹਾਂ ਕਿ  ਮਾਨਸੂਨ ਦੌਰਾਨ ਵਾਲਾਂ 'ਚ ਤੇਲ ਲਗਾਉਣਾ ਚਾਹੀਦਾ ਹੈ ਜਾਂ ਨਹੀਂ

Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ

Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ

Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ

Embed widget