ਪੜਚੋਲ ਕਰੋ
Big Battery Smartphone: 6000mAH ਬੈਟਰੀ ਨਾਲ ਆਉਂਦੇ ਇਹ ਸਮਾਰਟਫੋਨ, ਕੀਮਤ ਸਿਰਫ 8999 ਰੁਪਏ ਤੋਂ ਸ਼ੁਰੂ
PHONES
1/6

Xiaomi Redmi 10 Prime ਵਿੱਚ 6000 mAH ਦੀ ਬੈਟਰੀ ਦਿੱਤੀ ਗਈ ਹੈ। ਇਸ ਨੂੰ Amazon ਤੋਂ 12,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 4GB ਰੈਮ ਦੇ ਨਾਲ 64GB ਇੰਟਰਨਲ ਮੈਮਰੀ ਹੈ। ਇਸ 'ਚ 6.5 ਇੰਚ ਦੀ ਡਿਸਪਲੇ ਹੈ।
2/6

Samsung Galaxy F62 ਦੀ ਬੈਟਰੀ 7000 mAH ਹੈ। ਇਸਨੂੰ Tata Cliq ਤੋਂ 23,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 6GB ਰੈਮ ਦੇ ਨਾਲ 128GB ਇੰਟਰਨਲ ਮੈਮਰੀ ਹੈ, ਜਿਸ ਨੂੰ 1TB ਤੱਕ ਵਧਾਇਆ ਜਾ ਸਕਦਾ ਹੈ।
Published at : 04 Dec 2021 05:13 PM (IST)
ਹੋਰ ਵੇਖੋ





















