ਪੜਚੋਲ ਕਰੋ
Discount Offer: 6 ਕੈਮਰਿਆਂ ਨਾਲ ਲੈਸ ਫ਼ੋਨ ’ਤੇ ਮਿਲ ਰਿਹਾ ਇੰਨੇ ਹਜ਼ਾਰ ਦਾ ਡਿਸਕਾਊਂਟ
realme
1/7

ਚੀਨੀ ਸਮਾਰਟਫੋਨ ਕੰਪਨੀ ਰੀਅਲਮੀ (Realme) ਦੀ Realme TechLifeDays ਸੇਲ ਦਾ ਅੱਜ ਆਖਰੀ ਦਿਨ ਹੈ। ਇਹ ਵਿਕਰੀ 1 ਜੁਲਾਈ ਤੋਂ ਸ਼ੁਰੂ ਕੀਤੀ ਗਈ ਸੀ। ਅੱਜ ਇਸ ਸੈੱਲ ਵਿਚ ਘੱਟ ਕੀਮਤ 'ਤੇ ਫੋਨ ਖਰੀਦਣ ਦਾ ਤੁਹਾਡਾ ਆਖਰੀ ਮੌਕਾ ਹੈ।
2/7

ਸੇਲ 'ਚ ਕੰਪਨੀ ਦੇ ਪ੍ਰੀਮੀਅਮ ਸਮਾਰਟਫੋਨ ਰੀਅਲਮੀ ਐਕਸ 3 ਸੁਪਰ ਜੂਮ' (Realme X3 SuperZoom) ’ਤੇ ਚੋਖੀ ਛੋਟ ਦਿੱਤੀ ਜਾ ਰਹੀ ਹੈ। ਕੰਪਨੀ ਦੀ ਅਧਿਕਾਰਤ ਵੈਬਸਾਈਟ ਅਨੁਸਾਰ, TechLifeDays ਸੇਲ ਵਿੱਚ 6,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਆਓ ਜਾਣੀਏ ਫੋਨ ਦੀ ਕੀਮਤ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ:
Published at : 04 Jul 2021 01:26 PM (IST)
ਹੋਰ ਵੇਖੋ





















