ਪੜਚੋਲ ਕਰੋ
ਦੇਸ਼ ਦੇ ਸਭ ਤੋਂ ਸਸਤੇ 5G ਸਮਾਰਟਫ਼ੋਨ ਨੂੰ ਹੋਰ ਵੀ ਸਸਤਾ ਖ਼ਰੀਦਣ ਦਾ ਮਿਲ ਰਿਹਾ ਮੌਕਾ, ਜਾਣੋ ਕੀਮਤ
Cheapest_5G_Smartphones_1
1/5

ਇਸ ਸਮਾਰਟਫੋਨ ਦੇ 4GB ਰੈਮ ਤੇ 128GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਹੈ, ਜਦੋਂ ਕਿ ਇਸ ਦੇ 8GB ਰੈਮ ਅਤੇ 128GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 16,999 ਰੁਪਏ ਹੈ। ਇਸ ਦੇ 4 ਜੀਬੀ ਰੈਮ ਤੇ 64 ਜੀਬੀ ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 13,999 ਰੁਪਏ ਹੈ। ਇਹ ਆਫਰ 28 ਅਗਸਤ ਤੱਕ ਵੈਧ ਹੈ। ਆਓ ਇਸ ਦੀਆਂ ਸਪੈਸੀਫ਼ਿਕੇਸ਼ਨਜ਼ ਬਾਰੇ ਜਾਣੀਏ:
2/5

Realme 8 5G ਦੀਆਂ ਸਪੈਸੀਫ਼ਿਕੇਸ਼ਨਜ਼: ਰੀਅਲਮੀ 8 5ਜੀ ਵਿੱਚ 6.5 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 2400x1080 ਪਿਕਸਲ ਹੈ। ਫ਼ੋਨ MediaTek Dimensity 700 5G ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ ਐਂਡਰਾਇਡ 11 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਵਿੱਚ 4 ਜੀਬੀ ਰੈਮ ਤੇ 64 ਜੀਬੀ ਇੰਟਰਨਲ ਸਟੋਰੇਜ ਹੈ।
Published at : 26 Aug 2021 03:16 PM (IST)
ਹੋਰ ਵੇਖੋ





















