ਪੜਚੋਲ ਕਰੋ
ਸੈਮਸੰਗ ਨੇ ਲਾਂਚ ਕੀਤਾ 4 ਕੈਮਰੇ ਵਾਲਾ 5G ਫੋਨ, ਵਾਇਰਲੈੱਸ ਚਾਰਜਿੰਗ ਸਮੇਤ ਮਿਲ ਰਹੇ ਫੀਚਰ
Samsung
1/9

Samsung Galaxy S21 FE 5G: ਸੈਮਸੰਗ ਗੈਲੇਕਸੀ ਨੇ S21 FE 5G ਨੂੰ ਲਾਂਚ ਕਰ ਦਿੱਤਾ ਗਿਆ ਹੈ। ਨਵਾਂ ਸੈਮਸੰਗ ਫੋਨ ਨਿਯਮਿਤ ਗੈਲੇਕਸੀ S21 ਦਾ ਹੀ ਦੂਜਾ ਵਰਜ਼ਨ ਹੈ। ਨਵਾਂ ਫੋਨ ਵੀ ਉਸੇ ਕੰਟੂਰ ਕੱਟ ਫਰੇਮ ਡਿਜ਼ਾਈਨ ਤੇ ਅੇਲੀਵੇਟਡ ਰਿਅਰ ਕੈਮਰਾ ਮੌਡਿਊਲ ਨਾਲ ਗੈਲੇਕਸੀ S21 ਸੀਰੀਜ਼ ਦੀ ਵਿਰਾਸਤ ਨੂੰ ਜਾਰੀ ਰੱਖਦਾ ਹੈ।
2/9

ਸਮਾਰਟਫੋਨ ‘ਚ ਟ੍ਰਿਪਲ ਰਿਅਰ ਕੈਮਰੇ ਤੇ 120Hz AMOLED ਡਿਸਪਲੇਅ ਹੈ। ਇਹ 8GB ਤੱਕ ਰੈਮ ਅਤੇ ਵੱਧ ਤੋਂ ਵੱਧ 256GB ਆਨਬੋਰਡ ਸਟੋਰੇਜ ਦੇ ਨਾਲ ਆਉਂਦਾ ਹੈ। ਗੈਲੇਕਸੀ S20 FE ਦੇ ਉੱਤਰਾਧਿਕਾਰੀ ਦੇ ਰੂਪ ‘ਚ, ਸੈਮਸੰਗ ਗੈਲੇਕਸੀ ‘ਚ S21 FE 5G ਇੱਕ ਬਿਹਤਰ ਨਾਈਟ ਮੋਡ ਹੋਣ ਦਾ ਦਾਅਵਾ ਕੀਤਾ ਗਿਆ ਹੈ।
Published at : 04 Jan 2022 03:34 PM (IST)
ਹੋਰ ਵੇਖੋ





















