ਪੜਚੋਲ ਕਰੋ
Apple ਤੇ Xiaomi ਨੂੰ ਪਿਛਾੜਦਿਆਂ ਇਹ ਕੰਪਨੀ ਬਣੀ ਨੰਬਰ-1, ਸਮਾਰਟਫੋਨ ਸ਼ਿਪਮੈਂਟ ਦੇ ਮਾਮਲੇ 'ਚ ਸਭ ਤੋਂ ਵਧੀਆ
Smartphone_makers_Company_1
1/7

Samsung ਬਣੀ ਨੰਬਰ-1: ਦਰਅਸਲ, ਕਾਊਂਟਰਪੁਆਇੰਟ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਸੈਮਸੰਗ ਦੀ ਇਸ ਸਾਲ ਦੀ ਦੂਜੀ ਤਿਮਾਹੀ 'ਚ ਗਲੋਬਲ ਸਮਾਰਟਫ਼ੋਨ ਦੀ ਸ਼ਿਪਮੈਂਟ ਵਿੱਚ 18 ਫ਼ੀਸਦੀ ਦੀ ਮਾਰਕੀਟ ਹਿੱਸੇਦਾਰੀ ਸੀ ਅਤੇ ਇਸ ਨਾਲ ਇਹ ਵਿਸ਼ਵ ਦੀ ਚੋਟੀ ਦੀ ਸਮਾਰਟਫੋਨ ਸ਼ਿਪਮੈਂਟ ਕੰਪਨੀ ਬਣ ਗਈ।
2/7

ਇਸ ਸਾਲ ਦੀ ਦੂਜੀ ਤਿਮਾਹੀ 'ਚ ਸੈਮਸੰਗ ਨੇ ਕੁੱਲ 57.9 ਮਿਲੀਅਨ ਸਮਾਰਟਫ਼ੋਨ ਭੇਜੇ ਹਨ ਅਤੇ ਇਸ ਕਾਰਨ ਕੰਪਨੀ ਨੇ ਇਹ ਮੁਕਾਮ ਪ੍ਰਾਪਤ ਕੀਤਾ ਹੈ।
Published at : 03 Aug 2021 01:08 PM (IST)
ਹੋਰ ਵੇਖੋ





















