ਪੜਚੋਲ ਕਰੋ
ਵੀਵੋ V23 ਤੇ V23 Pro ਲਾਂਚ, ਜਾਣੋ ਕਦੋਂ ਬਦਲਦਾ 108 ਮੈਗਾਪਿਕਸਲ ਰਿਅਰ ਕੈਮਰੇ ਵਾਲੇ ਇਸ ਫੋਨ ਦੇ ਬੈਕ ਪੈਨਲ ਦਾ ਕਲਰ
Technology
1/7

Vivo V23 Pro 5G Launch: ਵੀਵੋ ਵੀ23 5ਜੀ ਤੇ ਵੀਵੋ ਵੀ23 ਪ੍ਰੋ 5ਜੀ ਨੂੰ ਭਾਰਤ ‘ਚ ਲਾਂਚ ਕੀਤਾ ਗਿਆ। ਦੋਨਾਂ ਸਮਾਰਟਫੋਨ ‘ਚ ਇੱਕ ਫਲੋਰਾਈਟ ਏਜੀ ਗਲਾਸ ਬੈਕ ਹੈ ਜਿਸ ਬਾਰੇ ‘ਚ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਸੂਰਜ ਦੀ ਰੌਸ਼ਨੀ ‘ਚ ਯੁਵੀ ਰੇਂਜ ਦੇ ਸੰਪਰਕ ‘ਚ ਆਉਣ ‘ਤੇ ਰੰਗ ਬਦਲ ਲੈਂਦਾ ਹੈ।
2/7

ਵੀਵੋ ਵੀ23 5ਜੀ ਅਤੇ ਵੀਵੋ ਵੀ23 ਪ੍ਰੋ 5ਜੀ ‘ਚ ਮੀਡੀਓਟੈੱਕ ਡਾਇਮੈਂਸਿਟੀ 920 ਤੇ ਡਾਇਮੈਂਸਿਟੀ 1200 ਐੱਸਓਸੀ ਦਿੱਤਾ ਗਿਆ ਹੈ। ਇਹ 12 ਜੀਬੀ ਤੱਕ ਰੈਮ ਦੇ ਸਪੋਰਟ ਨਾਲ ਆਉਂਦੇ ਹਨ। ਵੀਵੋ ਦੇ ਦੋਨੋਂ ਸਮਾਰਟਫੋਨ ‘ਚ 5ਜੀ ਕਨੈਕਟੀਵਿਟੀ, ਫੁੱਲ ਐੱਚ-ਡੀ+ ਏਮੋਲੇਡ ਡਿਸਪਲੇਅ ਤੇ 50 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ ਦੇ ਨਾਲ ਡੂਅਲ ਸੈਲਫੀ ਕੈਮਰੇ ਵੀ ਹਨ।
Published at : 05 Jan 2022 05:00 PM (IST)
ਹੋਰ ਵੇਖੋ





















