ਪੜਚੋਲ ਕਰੋ
15 ਹਜ਼ਾਰ ਰੁਪਏ ਦੀ ਰੇਂਜ ਵਿੱਚ ਮਿਲ ਜਾਣਗੇ ਇਹ ਸ਼ਾਨਦਾਰ 5G ਸਮਾਰਟਫੋਨ
ਅੱਜ ਅਸੀਂ ਤੁਹਾਨੂੰ 15 ਹਜ਼ਾਰ ਰੁਪਏ ਦੀ ਰੇਂਜ ਵਿੱਚ ਆਉਣ ਵਾਲੇ ਕੁਝ ਵਧੀਆ ਫੋਨਾਂ ਬਾਰੇ ਦੱਸਣ ਜਾ ਰਹੇ ਹਾਂ। ਇਸ ਸੂਚੀ ਵਿੱਚ ਸੈਮਸੰਗ ਤੋਂ ਲੈ ਕੇ ਵੀਵੋ ਤੱਕ ਦੇ ਫੋਨ ਸ਼ਾਮਲ ਹਨ।
Smartphones
1/6

Vivo Y19 5G ਵਿੱਚ 6.74-ਇੰਚ HD+ ਡਿਸਪਲੇਅ ਅਤੇ Dimensity 6300 ਚਿੱਪਸੈੱਟ ਪ੍ਰੋਸੈਸਰ ਹੈ। ਇਹ ਫੋਨ 13MP ਰੀਅਰ ਅਤੇ 5MP ਫਰੰਟ ਕੈਮਰੇ ਦੇ ਨਾਲ ਆਉਂਦਾ ਹੈ। ਇਸ ਵਿੱਚ 5500mAh ਬੈਟਰੀ ਹੈ ਜੋ 18W ਚਾਰਜਿੰਗ ਨੂੰ ਸਪੋਰਟ ਕਰਦੀ ਹੈ।
2/6

Realme C75 5G ਫੋਨ ਵਿੱਚ 6.67-ਇੰਚ FHD+ ਡਿਸਪਲੇਅ ਹੈ ਜੋ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦਾ ਹੈ। ਇਸ ਵਿੱਚ ਮੀਡੀਆਟੈੱਕ ਡਾਇਮੈਂਸਿਟੀ 6300 ਪ੍ਰੋਸੈਸਰ, 32MP ਕੈਮਰਾ ਅਤੇ 6000mAh ਬੈਟਰੀ ਹੈ ਜੋ 45W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Published at : 19 May 2025 03:36 PM (IST)
Tags :
Smartphones Under 15000ਹੋਰ ਵੇਖੋ





















