ਪੜਚੋਲ ਕਰੋ
ਕੜਾਕੇ ਦੀ ਠੰਢ 'ਚ ਵੀ ਡਟੇ ਪੰਜਾਬ ਦੇ ਲੋਕ, ਇੰਝ ਮੰਗ ਰਹੇ ਕਿਸਾਨਾਂ ਲਈ ਇਨਸਾਫ
![](https://static.abplive.com/wp-content/uploads/sites/5/2020/12/14200222/ASR-KISAN-DC-OFFICE-1.jpg?impolicy=abp_cdn&imwidth=720)
1/7
![](https://static.abplive.com/wp-content/uploads/sites/5/2020/12/14200002/KISAN-DC-OFFICE-4.jpg?impolicy=abp_cdn&imwidth=720)
2/7
![](https://static.abplive.com/wp-content/uploads/sites/5/2020/12/14195949/KISAN-DC-OFFICE-3.jpg?impolicy=abp_cdn&imwidth=720)
3/7
![ਹੁਣ ਕਿਸਾਨਾਂ ਦਾ ਸੰਘਰਸ਼ ਪੂਰੇ ਦੇਸ਼ 'ਚ ਫੈਲ ਚੁੱਕਾ ਹੈ। ਦਿੱਲੀ 'ਚ ਨਹੀਂ ਸਗੋਂ ਦੇਸ਼ ਦੇ ਵੱਖੋ-ਵੱਖ ਹਿੱਸਿਆਂ 'ਚ ਕਿਸਾਨਾਂ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।](https://static.abplive.com/wp-content/uploads/sites/5/2020/12/14195936/KISAN-DC-OFFICE-2.jpg?impolicy=abp_cdn&imwidth=720)
ਹੁਣ ਕਿਸਾਨਾਂ ਦਾ ਸੰਘਰਸ਼ ਪੂਰੇ ਦੇਸ਼ 'ਚ ਫੈਲ ਚੁੱਕਾ ਹੈ। ਦਿੱਲੀ 'ਚ ਨਹੀਂ ਸਗੋਂ ਦੇਸ਼ ਦੇ ਵੱਖੋ-ਵੱਖ ਹਿੱਸਿਆਂ 'ਚ ਕਿਸਾਨਾਂ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।
4/7
![ਇਸ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।](https://static.abplive.com/wp-content/uploads/sites/5/2020/12/14195920/KISAN-DC-OFFICE-1.jpg?impolicy=abp_cdn&imwidth=720)
ਇਸ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
5/7
![ਲੁਧਿਆਣਾ ਤੇ ਅੰਮ੍ਰਿਤਸਰ ਵਿਖੇ ਕਿਸਾਨਾਂ ਵੱਲੋਂ ਡੀਸੀ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।](https://static.abplive.com/wp-content/uploads/sites/5/2020/12/14195907/ASR-KISAN-DC-OFFICE-4.jpg?impolicy=abp_cdn&imwidth=720)
ਲੁਧਿਆਣਾ ਤੇ ਅੰਮ੍ਰਿਤਸਰ ਵਿਖੇ ਕਿਸਾਨਾਂ ਵੱਲੋਂ ਡੀਸੀ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
6/7
![ਜਿੱਥੇ ਦਿੱਲੀ ਪਹੁੰਚੇ ਕਿਸਾਨ ਦੇ ਹੱਕ ਮੰਗ ਰਹੇ ਹਨ, ਉੱਥੇ ਹੀ ਪੰਜਾਬ 'ਚ ਵੀ ਅੰਦੋਲਨ ਦੀ ਅੱਗ ਪੂਰੀ ਤਰ੍ਹਾਂ ਤੇਜ਼ ਹੈ।](https://static.abplive.com/wp-content/uploads/sites/5/2020/12/14195853/ASR-KISAN-DC-OFFICE-2.jpg?impolicy=abp_cdn&imwidth=720)
ਜਿੱਥੇ ਦਿੱਲੀ ਪਹੁੰਚੇ ਕਿਸਾਨ ਦੇ ਹੱਕ ਮੰਗ ਰਹੇ ਹਨ, ਉੱਥੇ ਹੀ ਪੰਜਾਬ 'ਚ ਵੀ ਅੰਦੋਲਨ ਦੀ ਅੱਗ ਪੂਰੀ ਤਰ੍ਹਾਂ ਤੇਜ਼ ਹੈ।
7/7
![ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੰਦੋਲਨ ਦਰਮਿਆਨ ਭੁੱਖ ਹੜਤਾਲ ਕੀਤੀ ਗਈ ਹੈ।](https://static.abplive.com/wp-content/uploads/sites/5/2020/12/14195840/ASR-KISAN-DC-OFFICE-1.jpg?impolicy=abp_cdn&imwidth=720)
ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੰਦੋਲਨ ਦਰਮਿਆਨ ਭੁੱਖ ਹੜਤਾਲ ਕੀਤੀ ਗਈ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)