ਪੜਚੋਲ ਕਰੋ
E-Rickshaw: ਕੀ ਤੁਹਾਨੂੰ ਪਤਾ ਹੈ, ਸੜਕ ‘ਤੇ ਹਰ ਪਾਸੇ ਨਜ਼ਰ ਆਉਣ ਵਾਲਾ ਈ-ਰਿਕਸ਼ਾ ਕਿੰਨੇ ‘ਚ ਆਉਂਦਾ?
E-Rickshaw: ਅੱਜਕੱਲ੍ਹ ਤੁਹਾਨੂੰ ਹਰ ਪਾਸੇ ਈ-ਰਿਕਸ਼ਾ ਨਜ਼ਰ ਆਉਂਦੇ ਹਨ। ਖਾਸ ਤੌਰ 'ਤੇ ਮੈਟਰੋ ਸ਼ਹਿਰਾਂ 'ਚ ਈ-ਰਿਕਸ਼ਾ ਇੰਨੇ ਜ਼ਿਆਦਾ ਹਨ ਕਿ ਸਾਰੀਆਂ ਸੜਕਾਂ ਭਰੀਆਂ ਰਹਿੰਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਈ-ਰਿਕਸ਼ਾ ਦੀ ਕੀਮਤ ਕਿੰਨੀ ਹੈ।
E-Rickshaw
1/5

ਈ-ਰਿਕਸ਼ਾ ਬੈਟਰੀ 'ਤੇ ਚੱਲਦਾ ਹੈ। ਇਸ ਕਾਰਨ ਪ੍ਰਦੂਸ਼ਣ ਵੀ ਕਾਫੀ ਘੱਟ ਜਾਂਦਾ ਹੈ। ਸ਼ਹਿਰਾਂ ਵਿੱਚ ਪਬਲਿਕ ਟਰਾਂਸਪੋਰਟ ਦੇ ਨਾਂ 'ਤੇ ਇਸ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾਂਦੀ ਹੈ।
2/5

ਜਦੋਂ ਤੋਂ ਈ-ਰਿਕਸ਼ਾ ਬਾਜ਼ਾਰ ਵਿਚ ਆਇਆ ਹੈ, ਇਸ ਨੇ ਡੀਜ਼ਲ ਆਟੋ ਰਿਕਸ਼ਾ ਅਤੇ ਵਿਕਰਮ ਦਾ ਬਾਜ਼ਾਰ ਲਗਭਗ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਦੀ ਘੱਟ ਕੀਮਤ ਨੇ ਇਸ ਨੂੰ ਆਮ ਲੋਕਾਂ ਤੱਕ ਪਹੁੰਚਾ ਦਿੱਤਾ ਹੈ।
Published at : 29 Oct 2023 06:54 PM (IST)
Tags :
E-Rickshawਹੋਰ ਵੇਖੋ





















