ਪੜਚੋਲ ਕਰੋ
ਪੁਲਾੜ 'ਚ ਹੋਵੇਗਾ ਵਿਆਹ, ਟਿਕਟ ਦੀ ਕੀਮਤ ਹੋਏਗੀ ਕਰੀਬ ਇੱਕ ਕਰੋੜ! ਇਹ ਕੰਪਨੀ ਕਰਨ ਵਾਲੀ ਹੈ ਅਨੋਖਾ ਕਾਰਨਾਮਾ
ਆਪਣੇ ਵਿਆਹ ਨੂੰ ਲੈ ਕੇ ਲੋਕਾਂ ਦੀਆਂ ਕਈ ਇੱਛਾਵਾਂ ਹੁੰਦੀਆਂ ਹਨ। ਕੀ ਤੁਸੀਂ ਕਦੇ ਸਪੇਸ ਵਿੱਚ ਵਿਆਹ ਕਰਨ ਬਾਰੇ ਸੋਚਿਆ ਹੈ? 'ਹਾਂ' ਜਾਂ 'ਨਹੀਂ', ਦੋਵਾਂ ਜਵਾਬਾਂ ਵਿਚ ਅਸੀਂ ਕਹਾਂਗੇ ਕਿ ਇਹ ਸੰਭਵ ਹੈ। ਆਓ ਜਾਣਦੇ ਹਾਂ ਕਿਵੇਂ...?
wedding in space
1/5

ਇੱਕ ਅਮਰੀਕੀ ਕੰਪਨੀ 2024 ਤੱਕ ਲੋਕਾਂ ਨੂੰ ਪੁਲਾੜ ਵਿੱਚ ਵਿਆਹ ਕਰਨ ਦਾ ਮੌਕਾ ਦੇਵੇਗੀ। ਪੁਲਾੜ ਵਿਚ ਵਿਆਹ ਕਰਾਉਣ ਦਾ ਇਕ ਫਾਇਦਾ ਇਹ ਵੀ ਹੋਵੇਗਾ ਕਿ ਧਰਤੀ 'ਤੇ ਵਿਆਹ ਕਰਾਉਣ ਦੀਆਂ ਵਾਧੂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕੇਗਾ। ਕੰਪਨੀ ਇਸ ਪਹਿਲ ਨੂੰ 2024 ਤੱਕ ਸ਼ੁਰੂ ਕਰ ਸਕਦੀ ਹੈ।
2/5

ਅਮਰੀਕਾ ਦੀ ਸਪੇਸ ਪਰਸਪੈਕਟਿਵ ਕੰਪਨੀ ਨੇ ਸਪੇਸ ਵੇਡਿੰਗ ਦਾ ਅਨੋਖਾ ਤਰੀਕਾ ਸੋਚਿਆ ਤੇ ਇਸ 'ਤੇ ਕੰਮ ਕੀਤਾ। ਸਪੇਸ ਵਿੱਚ ਵਿਆਹ ਕਰਵਾਉਣ ਲਈ ਕੰਪਨੀ ਕਾਰਬਨ ਨਿਊਟਰਲ ਬੈਲੂਨ ਵਿੱਚ ਬੈਠ ਕੇ ਜੋੜਿਆਂ ਨੂੰ ਪੁਲਾੜ ਵਿੱਚ ਲੈ ਜਾਵੇਗੀ। ਇਸ ਦੌਰਾਨ ਕੰਪਨੀ ਪੁਲਾੜ ਤੋਂ ਧਰਤੀ ਦੇ ਖੂਬਸੂਰਤ ਨਜ਼ਾਰਿਆਂ ਨੂੰ ਦੇਖਣ ਲਈ ਵੀ ਪੂਰੇ ਪ੍ਰਬੰਧ ਕਰੇਗੀ।
Published at : 25 Jun 2023 12:12 PM (IST)
Tags :
Wedding In Spaceਹੋਰ ਵੇਖੋ





















