ਪੜਚੋਲ ਕਰੋ
Sun in space: ਸੂਰਜ 'ਚ ਇਦਾਂ ਦਾ ਨਜ਼ਰ ਆਉਂਦਾ ਸਾਡਾ ਸੂਰਜ, ਇੱਥੇ ਦੇਖੋ ਤਸਵੀਰਾਂ
Space: ਪੁਲਾੜ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਕਈ ਸਵਾਲ ਹੁੰਦੇ ਹਨ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਪੁਲਾੜ ਵਿਚ ਸੂਰਜ ਕਿਹੋ ਜਿਹਾ ਦਿਖਾਈ ਦਿੰਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਤਸਵੀਰਾਂ ਰਾਹੀਂ ਦਿਖਾਉਂਦੇ ਹਾਂ ਸੂਰਜ ਕਿਵੇਂ ਦਾ ਨਜ਼ਰ ਆਉਂਦਾ ਹੈ।
sun in space
1/7

ਜੇਕਰ ਤੁਸੀਂ ਵੀ ਪੁਲਾੜ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਉਤਸੁਕ ਹੋ ਕਿ ਪੁਲਾੜ ਵਿੱਚ ਸੂਰਜ ਕਿਵੇਂ ਦਿਖਾਈ ਦਿੰਦਾ ਹੈ, ਤਾਂ ਅੱਜ ਅਸੀਂ ਤਸਵੀਰਾਂ ਰਾਹੀਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ।
2/7

ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਅਸੀਂ ਆਮ ਤੌਰ 'ਤੇ ਧਰਤੀ ਤੋਂ ਸੂਰਜ ਨੂੰ ਪੀਲਾ, ਸੁਨਹਿਰੀ ਜਾਂ ਕਈ ਵਾਰ ਲਾਲ ਦੇਖਦੇ ਹਾਂ, ਪਰ ਜੇਕਰ ਅਸੀਂ ਸਪੇਸ ਦੀ ਗੱਲ ਕਰੀਏ ਤਾਂ ਇੱਥੇ ਸੂਰਜ ਦਾ ਰੰਗ ਚਿੱਟਾ ਨਜ਼ਰ ਆਉਂਦਾ ਹੈ।
Published at : 02 Sep 2023 04:50 PM (IST)
ਹੋਰ ਵੇਖੋ



















