ਪੜਚੋਲ ਕਰੋ
Richest Cities: ਇਹ ਹਨ ਦੁਨੀਆ ਦੇ ਸਭ ਤੋਂ ਅਮੀਰ ਸ਼ਹਿਰ, ਦਿੱਲੀ ਤੇ ਮੁੰਬਈ ਕਿਹੜੇ ਨੰਬਰ ‘ਤੇ?
Richest Cities: ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਅਮੀਰ ਸ਼ਹਿਰਾਂ ਬਾਰੇ ਦੱਸਣ ਜਾ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਾਂਗੇ ਕਿ ਇਸ ਸੂਚੀ ਵਿੱਚ ਭਾਰਤ ਦੇ ਦਿੱਲੀ, ਮੁੰਬਈ ਵਰਗੇ ਸ਼ਹਿਰ ਕਿਸ ਸਥਾਨ 'ਤੇ ਹਨ।
Rich cities
1/9

ਇਨਵੈਸਟਮੈਂਟ ਮਾਈਗ੍ਰੇਸ਼ਨ ਫਰਮ ਹੈਨਲੇ ਐਂਡ ਪਾਰਟਨਰਸ ਨੇ ਆਪਣੀ ਇਕ ਰਿਪੋਰਟ 'ਚ ਦੁਨੀਆ ਦੇ ਸਭ ਤੋਂ ਅਮੀਰ ਸ਼ਹਿਰਾਂ ਬਾਰੇ ਦੱਸਿਆ ਹੈ।
2/9

ਰਿਪੋਰਟ ਮੁਤਾਬਕ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ 58 ਅਰਬਪਤੀ ਰਹਿੰਦੇ ਹਨ। ਇਹ ਦੁਨੀਆ ਦਾ ਸਭ ਤੋਂ ਅਮੀਰ ਸ਼ਹਿਰ ਹੈ।
Published at : 20 May 2023 03:14 PM (IST)
ਹੋਰ ਵੇਖੋ





















