ਪੜਚੋਲ ਕਰੋ
Red fort: ਸ਼ਾਹਜਹਾਂ ਨੇ ਯਮੁਨਾ ਦੇ ਕੰਢੇ ਕਿਉਂ ਬਣਵਾਇਆ ਲਾਲ ਕਿਲ੍ਹਾ? ਕਾਰਨ ਜਾਣ ਕੇ ਤੁਸੀਂ ਰਹਿ ਜਾਓਗੇ ਹੈਰਾਨ
ਕੀ ਤੁਸੀਂ ਕਦੇ ਸੋਚਿਆ ਹੈ ਕਿ ਦਿੱਲੀ ਦਾ ਸੁੰਦਰ ਲਾਲ ਕਿਲ੍ਹਾ ਯਮੁਨਾ ਨਦੀ ਦੇ ਕੰਢੇ ਕਿਉਂ ਬਣਾਇਆ ਗਿਆ ਹੈ? ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਪਿੱਛੇ ਸ਼ਾਹਜਹਾਂ ਦੀ ਰਣਨੀਤੀ ਕੀ ਸੀ।
Red Fort
1/6

ਦਿੱਲੀ ਦੇ ਇਤਿਹਾਸਕ ਸਥਾਨਾਂ 'ਚ ਲਾਲ ਕਿਲ੍ਹੇ ਦਾ ਜ਼ਿਕਰ ਜ਼ਰੂਰ ਹੁੰਦਾ ਹੈ, ਜਿਸ ਨੂੰ ਮੁਗਲ ਸਲਤਨਤ ਦਾ ਵਿਲੱਖਣ ਨਮੂਨਾ ਮੰਨਿਆ ਜਾਂਦਾ ਹੈ। ਇਸ ਦੀ ਕਾਰੀਗਰੀ ਅਤੇ ਨੱਕਾਸੀ ਅੱਜ ਵੀ ਬਹੁਤ ਸੁੰਦਰ ਅਤੇ ਮਨਮੋਹ ਲੈਣ ਵਾਲੀ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸ਼ਾਹਜਹਾਂ ਨੇ ਯਮੁਨਾ ਨਦੀ ਦੇ ਕੰਢੇ ਲਾਲ ਕਿਲ੍ਹਾ ਕਿਉਂ ਬਣਵਾਇਆ? ਜੇ ਤੁਹਾਡੇ ਮਨ ਵਿੱਚ ਵੀ ਇਸ ਨੂੰ ਲੈ ਕੇ ਸਵਾਲ ਹਨ ਤਾਂ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਜਵਾਬ ਦੱਸਦੇ ਹਾਂ।
2/6

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੇ ਸ਼ਾਸਨਕਾਲ ਦੌਰਾਨ ਲਾਲ ਕਿਲ੍ਹਾ ਬਣਾਉਣ ਵਿੱਚ 10 ਸਾਲ ਦਾ ਸਮਾਂ ਲਿਆ ਸੀ। ਕਿਹਾ ਜਾਂਦਾ ਹੈ ਕਿ ਇਸ ਦਾ ਨਿਰਮਾਣ ਕਾਰਜ 1638 ਤੋਂ ਸ਼ੁਰੂ ਹੋਇਆ ਸੀ, ਜੋ 1648 ਤੱਕ ਚੱਲਿਆ।
Published at : 20 Aug 2023 07:58 PM (IST)
ਹੋਰ ਵੇਖੋ





















