Honda City, ਇੱਕ ਪ੍ਰੀਮੀਅਮ ਸੇਡਾਨ ਕਾਰ ਹੈ। ਦੀਵਾਲੀ ਧਮਾਕੇ ਤਹਿਤ ਇਸ ਕਾਰ ‘ਤੇ 62,000 ਰੁਪਏ ਤਕ ਦਾ ਡਿਸਕਾਉਂਟ ਮਿਲ ਰਿਹਾ ਹੈ ਜੋ ਇਸ ਕਾਰ ਦੇ ਖਰੀਦਦਾਰਾਂ ਲਈ ਵਧੀਆ ਡੀਲ ਹੈ।