ਪੜਚੋਲ ਕਰੋ
ਅਕਾਲੀ ਦਲ ਦਾ ਡਬਲ ਸਟੈਂਡਰਡ
1/5

ਆਮ ਆਦਮੀ ਪਾਰਟੀ ‘ਤੇ ਕਰੋੜਾਂ ਰੁਪਇਆਂ ਦੀ ਇਸ਼ਤਿਹਾਰਬਾਜ਼ੀ ਦੇ ਇਲਜ਼ਾਮ ਲਾਉਣ ਵਾਲੀ ਬਾਦਲ ਸਰਕਾਰ ਖ਼ੁਦ ਵੀ ਕਰੋੜਾਂ ਰੁਪਇਆ ਇਸ਼ਤਿਹਾਰਾਂ ‘ਤੇ ਖ਼ਰਚ ਕਰ ਰਹੀ ਹੈ।
2/5

ਅੱਜਕਲ੍ਹ ਪੰਜਾਬ ਦੀਆਂ ਸਰਕਾਰੀ ਬੱਸਾਂ ਤੋਂ ਲੈ ਕੇ ਟੈਲੀਵੀਜ਼ਨਾਂ,ਅਖ਼ਬਾਰਾਂ ‘ਚ ਵੱਡੇ ਪੱਧਰ ‘ਤੇ ਬਾਦਲ ਸਰਕਾਰ ਦੀ ਇਸ਼ਤਿਹਾਰਬਾਜ਼ੀ ਚੱਲ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਦੀਇਸ਼ਤਾਹਰਬਾਜ਼ੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਰੋੜਾਂ ਰੁਪਏ ਦਾ ਇਸ਼ਤਿਹਾਰਬਾਜ਼ੀ ਬਜਟ ਰੱਖਿਆ ਹੈ।
Published at : 24 Aug 2016 09:02 PM (IST)
View More






















