ਪੜਚੋਲ ਕਰੋ
ਭਾਰਤ 'ਚ ਤਿਆਰ ਹੋਈ Range Rover, 16 ਲੱਖ ਰੁਪਏ ਸਸਤੀ
1/10

ਪੈਟਰੋਲ ਇੰਜਣ 250 ਹਾਰਸ ਪਾਵਰ ਤੇ 365 ਐਨਐਮ ਟਾਰਕ ਪੈਦਾ ਕਰਦਾ ਹੈ। ਉੱਥੇ ਹੀ ਡੀਜ਼ਲ ਇੰਜਣ 180 ਹਾਰਸ ਪਾਵਰ ਤੇ 430 ਐਨਐਮ ਦਾ ਟਾਰਕ ਪੈਦਾ ਕਰਦਾ ਹੈ।
2/10

ਦੋਵੇਂ ਇੰਜਣ 8-ਸਪੀਡਡ ਆਟੋਮੈਟਿਕ ਗੀਅਰਬਾਕਸ ਨਾਲ ਲੈਸ ਹਨ ਜੋ ਚਾਰੇ ਪਹਿਆਂ ਨੂੰ ਪਾਵਰ ਦਿੰਦਾ ਹੈ। ਯਾਨੀ ਕਿ ਇਸ ਕਾਰ ਵਿੱਚ ਆਲ ਵ੍ਹੀਲ ਡ੍ਰਾਈਵ ਸਿਸਟਮ ਵੀ ਹੈ।
Published at : 12 Apr 2019 02:39 PM (IST)
Tags :
IndiaView More






















