ਪੜਚੋਲ ਕਰੋ
ਜਲੰਧਰ ਵਿੱਚ ਬਾਬੇ ਨਾਨਕ ਦੀ ‘ਤੇਰਾ-ਤੇਰਾ’ ਵਾਲੀ ਹੱਟੀ, ਸਭ ਕੁਝ 13 ਰੁਪਏ 'ਚ ਮਿਲਦਾ
1/13

ਸੰਸਥਾ ਨਾਲ ਜੁੜੇ ਪ੍ਰਾਪਰਟੀ ਡੀਲਰ ਚਰਜੀਤ ਸਿੰਘ ਨੇ ਇਸ ਸਬੰਧੀ ਕਿਹਾ ਕਿ ਜਿੰਨਾ ਟਾਇਮ ਹੋ ਸਕੇ ਇੱਥੇ ਸੇਵਾ ਕਰਨੀ ਚਾਹੀਦੀ ਹੈ।
2/13

ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇੱਥੇ ਕੋਈ ਵੀ ਆ ਕੇ ਸੇਵਾ ਕਰ ਸਕਦਾ ਹੈ। ਇੱਥੇ ਕੱਪੜੇ ਦੇਣ ਆਏ ਨਿਤਿਨ ਕੌੜਾ ਨੇ ਦੱਸਿਆ ਕਿ ਨੌਜਵਾਨਾਂ ਦਾ ਇਹ ਬੜਾ ਚੰਗਾ ਉਪਰਾਲਾ ਹੈ। ਇਸ ਨਾਲ ਸੇਵਾ ਦਾ ਮੌਕਾ ਵੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਤੇਰਾ-ਤੇਰਾ ਦੇ ਸੰਦੇਸ਼ ਨੂੰ ਹੋਰ ਅੱਗੇ ਤੋਰਿਆ ਵੀ ਜਾ ਸਕਦਾ ਹੈ।
Published at : 18 Jan 2019 05:40 PM (IST)
View More






















