ਅਕਾਲੀ ਦਲ ਵੇਲੇ ਦੇ 31000 ਕਰੋੜ ਦੇ ਕਰਜ਼ੇ ਬਾਰੇ ਵਿੱਤ ਕਮਿਸ਼ਨ ਵੱਲੋਂ ਕਮੇਟੀ ਦਾ ਗਠਨ ਕਰਨ 'ਤੇ ਢੀਂਡਸਾ ਨੇ ਕਿਹਾ ਕੀ ਅਕਾਲੀ ਦਲ ਨੇ ਵਿੱਤ ਕਮਿਸ਼ਨ ਦੇ ਚੇਅਰਮੈਨ ਐਸਕੇ ਸਿੰਘ ਕੋਲ ਮੁੱਦਾ ਚੁੱਕਿਆ ਸੀ। ਐਨਕੇ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਕਰਜ਼ੇ ਦਾ ਜ਼ਰੂਰ ਕੋਈ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਾਂਗਰਸ ਉਂਝ ਹੀ ਇਕੱਤੀ ਹਜ਼ਾਰ ਕਰੋੜ ਦੇ ਕਰਜ਼ੇ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।