ਹੁਸ਼ਿਆਰਪੁਰ ਵਿੱਚ ਇੱਕ ਕਾਫੀ ਵੱਡੇ ਮੈਦਾਨ 'ਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਥਾਪਤ ਕੀਤੇ ਗਏ ਹਨ। ਦਿਓ ਕੱਦ ਦੇ ਇਨ੍ਹਾਂ ਪੁਤਲਿਆਂ ਨੂੰ ਅੱਜ ਸੂਰਜ ਢਲਣ ਤੋਂ ਬਾਅਦ ਸਾੜਿਆ ਜਾਵੇਗਾ।