ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੈਪਟਨ ਦੇ ਘਰ ਆਵਾਰਾ ਪਸ਼ੂ ਛੱਡਣ ਆਏ ਕਿਸਾਨਾਂ ਨੂੰ ਡੱਕਿਆ
![](https://static.abplive.com/wp-content/uploads/sites/5/2019/03/07165206/7-farmer-blocked-road-at-samrala-want-management-of-stray-animal.jpeg?impolicy=abp_cdn&imwidth=720)
1/10
![ਸਮਰਾਲਾ: ਆਵਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਤੋਂ ਤੰਗ ਹੋਏ ਕਿਸਾਨਾਂ ਨੇ ਇਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਛੱਡਣ ਦਾ ਫੈਸਲਾ ਕਰ ਲਿਆ।](https://static.abplive.com/wp-content/uploads/sites/5/2019/03/07165220/10-farmer-blocked-road-at-samrala-want-management-of-stray-animal.jpeg?impolicy=abp_cdn&imwidth=720)
ਸਮਰਾਲਾ: ਆਵਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਤੋਂ ਤੰਗ ਹੋਏ ਕਿਸਾਨਾਂ ਨੇ ਇਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਛੱਡਣ ਦਾ ਫੈਸਲਾ ਕਰ ਲਿਆ।
2/10
![](https://static.abplive.com/wp-content/uploads/sites/5/2019/03/07165215/9-farmer-blocked-road-at-samrala-want-management-of-stray-animal.jpeg?impolicy=abp_cdn&imwidth=720)
3/10
![](https://static.abplive.com/wp-content/uploads/sites/5/2019/03/07165210/8-farmer-blocked-road-at-samrala-want-management-of-stray-animal.jpeg?impolicy=abp_cdn&imwidth=720)
4/10
![](https://static.abplive.com/wp-content/uploads/sites/5/2019/03/07165206/7-farmer-blocked-road-at-samrala-want-management-of-stray-animal.jpeg?impolicy=abp_cdn&imwidth=720)
5/10
![ਹਾਲਾਂਕਿ, ਪੁਲਿਸ ਨੇ ਕਿਸਾਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ।](https://static.abplive.com/wp-content/uploads/sites/5/2019/03/07165201/6-farmer-blocked-road-at-samrala-want-management-of-stray-animal.jpeg?impolicy=abp_cdn&imwidth=720)
ਹਾਲਾਂਕਿ, ਪੁਲਿਸ ਨੇ ਕਿਸਾਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ।
6/10
![](https://static.abplive.com/wp-content/uploads/sites/5/2019/03/07165157/5-farmer-blocked-road-at-samrala-want-management-of-stray-animal.jpeg?impolicy=abp_cdn&imwidth=720)
7/10
![](https://static.abplive.com/wp-content/uploads/sites/5/2019/03/07165153/4-farmer-blocked-road-at-samrala-want-management-of-stray-animal.jpeg?impolicy=abp_cdn&imwidth=720)
8/10
![ਕਿਸਾਨਾਂ ਨੇ ਆਪਣੇ ਵਾਹਨਾਂ ਵਿੱਚ ਆਵਾਰਾ ਗਾਵਾਂ ਤੇ ਢੱਠੇ ਤਾੜੇ ਹੋਏ ਸਨ ਤੇ ਪਿੰਜਰਿਆਂ ਵਿੱਚ ਆਵਾਰਾ ਕੁੱਤੇ ਵੀ ਬੰਦ ਕੀਤੇ ਹੋਏ ਸਨ।](https://static.abplive.com/wp-content/uploads/sites/5/2019/03/07165148/3-farmer-blocked-road-at-samrala-want-management-of-stray-animal.jpeg?impolicy=abp_cdn&imwidth=720)
ਕਿਸਾਨਾਂ ਨੇ ਆਪਣੇ ਵਾਹਨਾਂ ਵਿੱਚ ਆਵਾਰਾ ਗਾਵਾਂ ਤੇ ਢੱਠੇ ਤਾੜੇ ਹੋਏ ਸਨ ਤੇ ਪਿੰਜਰਿਆਂ ਵਿੱਚ ਆਵਾਰਾ ਕੁੱਤੇ ਵੀ ਬੰਦ ਕੀਤੇ ਹੋਏ ਸਨ।
9/10
![ਪੁਲਿਸ ਤੇ ਪ੍ਰਸ਼ਾਸਨ ਕਿਸਾਨਾਂ ਨੂੰ ਸਮਰਾਲਾ ਵਿੱਚ ਲੁਧਿਆਣਾ-ਚੰਡੀਗੜ੍ਹ ਮਾਰਗ 'ਤੇ ਹੀ ਰੋਕ ਲਿਆ।](https://static.abplive.com/wp-content/uploads/sites/5/2019/03/07165143/2-farmer-blocked-road-at-samrala-want-management-of-stray-animal.jpeg?impolicy=abp_cdn&imwidth=720)
ਪੁਲਿਸ ਤੇ ਪ੍ਰਸ਼ਾਸਨ ਕਿਸਾਨਾਂ ਨੂੰ ਸਮਰਾਲਾ ਵਿੱਚ ਲੁਧਿਆਣਾ-ਚੰਡੀਗੜ੍ਹ ਮਾਰਗ 'ਤੇ ਹੀ ਰੋਕ ਲਿਆ।
10/10
![ਇੱਥੇ ਰੋਹ ਵਿੱਚ ਆਏ ਕਿਸਾਨਾਂ ਨੇ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ।](https://static.abplive.com/wp-content/uploads/sites/5/2019/03/07165139/1-farmer-blocked-road-at-samrala-want-management-of-stray-animal.jpeg?impolicy=abp_cdn&imwidth=720)
ਇੱਥੇ ਰੋਹ ਵਿੱਚ ਆਏ ਕਿਸਾਨਾਂ ਨੇ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ।
Published at : 07 Mar 2019 04:55 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪਾਲੀਵੁੱਡ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)