ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜਿੱਤ ਮਗਰੋਂ ਗਿੱਧੇ ਦੇ ਪਿੜ 'ਚ ਕੁੱਦੀ ਹਰਸਿਮਰਤ ਬਾਦਲ, ਨੱਚ-ਨੱਚ ਪੱਟੀ ਧਰਤੀ
![](https://static.abplive.com/wp-content/uploads/sites/5/2019/05/23192923/0-HARSIMRAT-BADAL-performed-gidha-after-winning-bathinda-lok-sabha-seat.jpg?impolicy=abp_cdn&imwidth=720)
1/9
![](https://static.abplive.com/wp-content/uploads/sites/5/2019/05/23192613/8-HARSIMRAT-BADAL-performed-gidha-after-winning-bathinda-lok-sabha-seat-at-badal-village.jpg?impolicy=abp_cdn&imwidth=720)
2/9
![ਦੇਖੋ ਕੁਝ ਹੋਰ ਤਸਵੀਰਾਂ।](https://static.abplive.com/wp-content/uploads/sites/5/2019/05/23192314/9-HARSIMRAT-BADAL-performed-gidha-after-winning-bathinda-lok-sabha-seat.jpg?impolicy=abp_cdn&imwidth=720)
ਦੇਖੋ ਕੁਝ ਹੋਰ ਤਸਵੀਰਾਂ।
3/9
![ਨਤੀਜਿਆਂ ਤੋਂ ਬਾਅਦ ਹਰਸਿਮਰਤ ਬਾਦਲ ਨੇ ਗਿੱਧੇ ਰਾਹੀਂ ਆਪਣੀ ਜਿੱਤ ਦਾ ਖ਼ੂਬ ਜਸ਼ਨ ਮਨਾਇਆ। ਉੱਥੇ ਹੀ ਬਾਦਲਾਂ ਦੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ।](https://static.abplive.com/wp-content/uploads/sites/5/2019/05/23192305/7-HARSIMRAT-BADAL-performed-gidha-after-winning-bathinda-lok-sabha-seat.jpg?impolicy=abp_cdn&imwidth=720)
ਨਤੀਜਿਆਂ ਤੋਂ ਬਾਅਦ ਹਰਸਿਮਰਤ ਬਾਦਲ ਨੇ ਗਿੱਧੇ ਰਾਹੀਂ ਆਪਣੀ ਜਿੱਤ ਦਾ ਖ਼ੂਬ ਜਸ਼ਨ ਮਨਾਇਆ। ਉੱਥੇ ਹੀ ਬਾਦਲਾਂ ਦੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ।
4/9
![ਹਰਸਿਮਰਤ ਨੂੰ ਔਖਿਆਈ ਨਾਲ ਮਿਲੀ ਜਿੱਤ ਦੀ ਖੁਸ਼ੀ ਇੰਨੀ ਕਿ ਉਨ੍ਹਾਂ ਨੇ ਗਿੱਧੇ ਦੇ ਪਿੜ 'ਚ ਆ ਕੇ ਖੂਬ ਰੰਗ ਬੰਨ੍ਹਿਆ।](https://static.abplive.com/wp-content/uploads/sites/5/2019/05/23192300/6-HARSIMRAT-BADAL-performed-gidha-after-winning-bathinda-lok-sabha-seat.jpg?impolicy=abp_cdn&imwidth=720)
ਹਰਸਿਮਰਤ ਨੂੰ ਔਖਿਆਈ ਨਾਲ ਮਿਲੀ ਜਿੱਤ ਦੀ ਖੁਸ਼ੀ ਇੰਨੀ ਕਿ ਉਨ੍ਹਾਂ ਨੇ ਗਿੱਧੇ ਦੇ ਪਿੜ 'ਚ ਆ ਕੇ ਖੂਬ ਰੰਗ ਬੰਨ੍ਹਿਆ।
5/9
![ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਤੋਂ ਵੱਡੇ ਫਰਕ ਨਾਲ ਜਿੱਤੇ ਪਰ ਬਠਿੰਡਾ ਤੋਂ ਹਰਸਿਮਰਤ ਬਾਦਲ ਰਾਜਾ ਵੜਿੰਗ ਤੋਂ ਬਹੁਤ ਘੱਟ ਫਰਕ ਨਾਲ ਜੇਤੂ ਰਹੀ।](https://static.abplive.com/wp-content/uploads/sites/5/2019/05/23192255/5-HARSIMRAT-BADAL-performed-gidha-after-winning-bathinda-lok-sabha-seat.jpg?impolicy=abp_cdn&imwidth=720)
ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਤੋਂ ਵੱਡੇ ਫਰਕ ਨਾਲ ਜਿੱਤੇ ਪਰ ਬਠਿੰਡਾ ਤੋਂ ਹਰਸਿਮਰਤ ਬਾਦਲ ਰਾਜਾ ਵੜਿੰਗ ਤੋਂ ਬਹੁਤ ਘੱਟ ਫਰਕ ਨਾਲ ਜੇਤੂ ਰਹੀ।
6/9
![ਸ਼੍ਰੋਮਣੀ ਅਕਾਲੀ ਦਲ ਦਾ ਵੀ ਪੰਜਾਬ 'ਚ ਪ੍ਰਦਰਸ਼ਨ ਕੁਝ ਬਿਹਤਰ ਨਹੀਂ ਰਿਹਾ, ਪਾਰਟੀ ਹਾਰ ਗਈ ਪਰ ਬਾਦਲ ਪਰਿਵਾਰ ਦੀ ਜਿੱਤ ਹੋਈ।](https://static.abplive.com/wp-content/uploads/sites/5/2019/05/23192251/4-HARSIMRAT-BADAL-performed-gidha-after-winning-bathinda-lok-sabha-seat.jpg?impolicy=abp_cdn&imwidth=720)
ਸ਼੍ਰੋਮਣੀ ਅਕਾਲੀ ਦਲ ਦਾ ਵੀ ਪੰਜਾਬ 'ਚ ਪ੍ਰਦਰਸ਼ਨ ਕੁਝ ਬਿਹਤਰ ਨਹੀਂ ਰਿਹਾ, ਪਾਰਟੀ ਹਾਰ ਗਈ ਪਰ ਬਾਦਲ ਪਰਿਵਾਰ ਦੀ ਜਿੱਤ ਹੋਈ।
7/9
![](https://static.abplive.com/wp-content/uploads/sites/5/2019/05/23192245/3-HARSIMRAT-BADAL-performed-gidha-after-winning-bathinda-lok-sabha-seat.jpg?impolicy=abp_cdn&imwidth=720)
8/9
![ਬਠਿੰਡਾ: ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਸਪਸ਼ਟ ਹੋ ਗਈ ਹੈ, ਪੰਜਾਬ ਚ ਕਾਂਗਰਸ ਨੇ 8 ਸੀਟਾਂ ਤੇ ਜਿੱਤ ਦਰਦ ਕੀਤੀ ਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਪਾਰਟੀ ਦੀ ਲਾਜ ਰੱਖੀ।](https://static.abplive.com/wp-content/uploads/sites/5/2019/05/23192242/2-HARSIMRAT-BADAL-performed-gidha-after-winning-bathinda-lok-sabha-seat.jpg?impolicy=abp_cdn&imwidth=720)
ਬਠਿੰਡਾ: ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਸਪਸ਼ਟ ਹੋ ਗਈ ਹੈ, ਪੰਜਾਬ ਚ ਕਾਂਗਰਸ ਨੇ 8 ਸੀਟਾਂ ਤੇ ਜਿੱਤ ਦਰਦ ਕੀਤੀ ਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਪਾਰਟੀ ਦੀ ਲਾਜ ਰੱਖੀ।
9/9
![](https://static.abplive.com/wp-content/uploads/sites/5/2019/05/23192236/1-HARSIMRAT-BADAL-performed-gidha-after-winning-bathinda-lok-sabha-seat.jpg?impolicy=abp_cdn&imwidth=720)
Published at : 23 May 2019 07:30 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਚੰਡੀਗੜ੍ਹ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)