ਪੜਚੋਲ ਕਰੋ
ਬਾਦਲਾਂ ਖ਼ਿਲਾਫ਼ ਬਰਗਾੜੀ ਮੋਰਚੇ ਵੱਲੋਂ ਚੌਥਾ ਵਿਸ਼ਾਲ ਰੋਸ
1/6

ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਵਿੱਚ ਵੀ ਸਿੱਖ ਸੰਗਤ ਨੂੰ ਇਨਸਾਫ਼ ਨਹੀਂ ਮਿਲਿਆ ਤੇ ਹੁਣ 19 ਮਈ ਨੂੰ ਸੰਗਤ ਆਪਣਾ ਫੈਸਲਾ ਕਰ ਦੇਵੇਗੀ।
2/6

ਉਨ੍ਹਾਂ ਨੇ ਕਿਹਾ ਕਿ ਸੰਗਤ ਵਲੋਂ ਇਹ ਪੰਜਾਬ ਦਾ ਚੌਥਾ ਰੋਸ ਮਾਰਚ ਹੈ, ਜਿਸ ਰਾਹੀਂ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਵੋਟਾਂ ਨਾ ਪਾਉਣ।
3/6

ਇਸ ਮੌਕੇ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖ ਸੰਗਤ ਵਿੱਚ ਰੋਸ ਹੈ, ਜਿਸ ਦਾ ਦੋਸ਼ੀ ਬਾਦਲ ਪਰਿਵਾਰ ਹੈ।
4/6

ਇਹ ਮਾਰਚ ਫ਼ਾਜ਼ਿਲਕਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਲੰਬੀ ਨੂੰ ਰਵਾਨਾ ਹੋ ਗਿਆ।
5/6

ਇਹ ਮਾਰਚ ਫ਼ਾਜ਼ਿਲਕਾ ਤੋਂ ਲੰਬੀ ਵੱਲ ਕਾਲੀਆਂ ਝੰਡੀਆਂ ਲਾ ਰੋਸ ਮਾਰਚ ਸ਼ੁਰੂ ਕੀਤਾ ਗਿਆ।
6/6

ਫ਼ਾਜ਼ਿਲਕਾ: ਸਾਲ 2015 ਵਿੱਚ ਵਾਪਰੀਆਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਕਸੂਰਵਾਰਾਂ ਨੂੰ ਸਜ਼ਾਵਾਂ ਦਿਵਾਉਣ ਲਈ ਵੱਖ-ਵੱਖ ਸਿੱਖ ਪੰਥਕ ਜਥੇਬੰਦੀਆਂ ਨੇ ਰੋਸ ਮਾਰਚ ਕੱਢਿਆ।
Published at : 17 May 2019 05:24 PM (IST)
View More






















