ਪੜਚੋਲ ਕਰੋ
(Source: ECI/ABP News)
ਇਹ ਹੋਏਗਾ ਬਾਦਲਾਂ ਵੱਲੋਂ ਵੱਖ ਕੀਤੇ ਟਕਸਾਲੀਆਂ ਦੇ ਅਕਾਲੀ ਦਲ ਦਾ ਨਾਂਅ
![](https://static.abplive.com/wp-content/uploads/sites/5/2018/12/16121521/7-taksali-akali-dal-supporters-at-darbar-sahib-ranjit-singh-brahmpura-sewa-singh-sekhwan.jpeg?impolicy=abp_cdn&imwidth=720)
1/7
![ਅਕਾਲੀ ਦਲ ਟਕਸਾਲੀ ਜਾਂ ਟਕਸਾਲੀ ਅਕਾਲੀ ਦਲ ਦੇ ਨਾਂਅ ਹੇਠ ਨਵੀਂ ਪਾਰਟੀ ਦਾ ਗਠਨ ਹੋ ਸਕਦਾ, ਜਿਸ ਦਾ ਐਲਾਨ ਅਰਦਾਸ ਤੋਂ ਬਾਅਦ ਪੱਤਰਕਾਰ ਸੰਮੇਲਨ ਵਿੱਚ ਕੀਤਾ ਜਾਵੇਗਾ।](https://static.abplive.com/wp-content/uploads/sites/5/2018/12/16121521/7-taksali-akali-dal-supporters-at-darbar-sahib-ranjit-singh-brahmpura-sewa-singh-sekhwan.jpeg?impolicy=abp_cdn&imwidth=720)
ਅਕਾਲੀ ਦਲ ਟਕਸਾਲੀ ਜਾਂ ਟਕਸਾਲੀ ਅਕਾਲੀ ਦਲ ਦੇ ਨਾਂਅ ਹੇਠ ਨਵੀਂ ਪਾਰਟੀ ਦਾ ਗਠਨ ਹੋ ਸਕਦਾ, ਜਿਸ ਦਾ ਐਲਾਨ ਅਰਦਾਸ ਤੋਂ ਬਾਅਦ ਪੱਤਰਕਾਰ ਸੰਮੇਲਨ ਵਿੱਚ ਕੀਤਾ ਜਾਵੇਗਾ।
2/7
![ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਡਾ. ਰਤਨ ਸਿੰਘ ਅਜਨਾਲਾ ਪ੍ਰੈਸ ਕਾਨਫ਼ਰੰਸ ਕਰਨਗੇ।](https://static.abplive.com/wp-content/uploads/sites/5/2018/12/16121515/6-taksali-akali-dal-supporters-at-darbar-sahib-ranjit-singh-brahmpura-sewa-singh-sekhwan.jpeg?impolicy=abp_cdn&imwidth=720)
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਡਾ. ਰਤਨ ਸਿੰਘ ਅਜਨਾਲਾ ਪ੍ਰੈਸ ਕਾਨਫ਼ਰੰਸ ਕਰਨਗੇ।
3/7
![](https://static.abplive.com/wp-content/uploads/sites/5/2018/12/16121509/5-taksali-akali-dal-supporters-at-darbar-sahib.jpeg?impolicy=abp_cdn&imwidth=720)
4/7
![ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੀਤੇ ਟਕਸਾਲੀ ਆਗੂ ਪਹਿਲਾਂ ਕੀਤੇ ਐਲਾਨ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਗਏ ਹਨ।](https://static.abplive.com/wp-content/uploads/sites/5/2018/12/16121502/4-taksali-akali-dal-supporters-at-darbar-sahib.jpeg?impolicy=abp_cdn&imwidth=720)
ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੀਤੇ ਟਕਸਾਲੀ ਆਗੂ ਪਹਿਲਾਂ ਕੀਤੇ ਐਲਾਨ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਗਏ ਹਨ।
5/7
![](https://static.abplive.com/wp-content/uploads/sites/5/2018/12/16121456/3-taksali-akali-dal-supporters-at-darbar-sahib.jpeg?impolicy=abp_cdn&imwidth=720)
6/7
![ਟਕਸਾਲੀ ਲੀਡਰਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਪਹੁੰਚੇ ਹਨ।](https://static.abplive.com/wp-content/uploads/sites/5/2018/12/16121451/2-taksali-akali-dal-supporters-at-darbar-sahib.jpeg?impolicy=abp_cdn&imwidth=720)
ਟਕਸਾਲੀ ਲੀਡਰਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਪਹੁੰਚੇ ਹਨ।
7/7
![ਇਹ ਟਕਸਾਲੀ ਲੀਡਰ ਅੱਜ ਆਪਣੇ ਨਵੇਂ ਅਕਾਲੀ ਦਲ ਦਾ ਐਲਾਨ ਕਰਨਗੇ।](https://static.abplive.com/wp-content/uploads/sites/5/2018/12/16121445/1-taksali-akali-dal-supporters-at-darbar-sahib.jpeg?impolicy=abp_cdn&imwidth=720)
ਇਹ ਟਕਸਾਲੀ ਲੀਡਰ ਅੱਜ ਆਪਣੇ ਨਵੇਂ ਅਕਾਲੀ ਦਲ ਦਾ ਐਲਾਨ ਕਰਨਗੇ।
Published at : 16 Dec 2018 12:21 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)