ਪੜਚੋਲ ਕਰੋ
ਵਿਅਰਥ ਗਿਆ ਵਾਰਨਰ ਦਾ ਸੈਂਕੜਾ
1/14

ਅਫਰੀਕੀ ਟੀਮ ਦੇ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਲਈ ਵਾਰਨਰ ਨੇ 173 ਰਨ ਦੀ ਧਮਾਕੇਦਾਰ ਪਾਰੀ ਖੇਡੀ। ਵਾਰਨਰ ਨੇ 24 ਚੌਕੇ ਲਗਾਉਂਦੇ ਹੋਏ 136 ਗੇਂਦਾਂ 'ਤੇ 173 ਰਨ ਬਣਾਏ। ਆਸਟ੍ਰੇਲੀਆ ਦੇ 3 ਬੱਲੇਬਾਜ ਖਾਤਾ ਖੋਲਣ 'ਚ ਵੀ ਨਾਕਾਮ ਰਹੇ।
2/14

ਰੌਸੋ ਦੀ ਪਾਰੀ 'ਚ 14 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਅਫਰੀਕੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟ ਗਵਾ ਕੇ 327 ਰਨ ਦਾ ਸਕੋਰ ਖੜਾ ਕੀਤਾ।
Published at : 13 Oct 2016 02:00 PM (IST)
View More






















