ਪੜਚੋਲ ਕਰੋ

Team India: ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ, BCCI ਨੇ ਅਚਾਨਕ 27 ਸਾਲਾਂ ਖਿਡਾਰੀ ਨੂੰ ਬਣਾਇਆ ਕਪਤਾਨ

Ruturaj Gaikwad India A Captain: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਸਟ੍ਰੇਲੀਆ ਦੌਰੇ 'ਤੇ ਜਾਣ ਵਾਲੀ ਇੰਡੀਆ-ਏ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇੰਡੀਆ-ਏ ਅਤੇ ਆਸਟਰੇਲੀਆ-ਏ ਵਿਚਾਲੇ ਦੋ ਫਸਟ ਕਲਾਸ

Ruturaj Gaikwad India A Captain: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਸਟ੍ਰੇਲੀਆ ਦੌਰੇ 'ਤੇ ਜਾਣ ਵਾਲੀ ਇੰਡੀਆ-ਏ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇੰਡੀਆ-ਏ ਅਤੇ ਆਸਟਰੇਲੀਆ-ਏ ਵਿਚਾਲੇ ਦੋ ਫਸਟ ਕਲਾਸ ਦੇ ਮੈਚ ਖੇਡੇ ਜਾਣਗੇ। ਫਸਟ ਕਲਾਸ ਮੈਚਾਂ ਦੀ ਇਸ ਸੀਰੀਜ਼ ਲਈ ਇੰਡੀਆ-ਏ ਦੀ ਕਮਾਨ ਰੁਤੁਰਾਜ ਗਾਇਕਵਾੜ ਨੂੰ ਸੌਂਪੀ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇੰਡੀਆ-ਏ ਇਸ ਦੌਰੇ 'ਤੇ ਸੀਨੀਅਰ ਪੁਰਸ਼ ਭਾਰਤੀ ਟੀਮ ਖਿਲਾਫ ਮੈਚ ਵੀ ਖੇਡੇਗੀ, ਜੋ ਕਿ ਅੰਤਰ-ਸਕਵਾਡ ਮੈਚ ਹੋਵੇਗਾ।

ਭਾਰਤ-ਏ ਅਤੇ ਆਸਟਰੇਲੀਆ-ਏ ਵਿਚਾਲੇ ਖੇਡੇ ਜਾਣ ਵਾਲੇ ਦੋ ਪਹਿਲੇ ਦਰਜੇ ਦੇ ਮੈਚ 31 ਅਕਤੂਬਰ ਤੋਂ ਸ਼ੁਰੂ ਹੋਣਗੇ। ਪਹਿਲਾ ਮੈਚ 03 ਨਵੰਬਰ ਤੱਕ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਸੀਰੀਜ਼ ਦਾ ਦੂਜਾ ਮੈਚ 07 ਤੋਂ 10 ਨਵੰਬਰ ਦਰਮਿਆਨ ਹੋਵੇਗਾ। ਪਹਿਲਾ ਮੈਚ ਮੈਕੇ ਅਤੇ ਦੂਜਾ ਮੈਲਬੋਰਨ ਵਿੱਚ ਖੇਡਿਆ ਜਾਵੇਗਾ। ਆਸਟ੍ਰੇਲੀਆ-ਏ ਦੇ ਖਿਲਾਫ ਦੋ ਮੈਚ ਖੇਡਣ ਤੋਂ ਬਾਅਦ ਭਾਰਤ-ਏ ਟੀਮ 15 ਨਵੰਬਰ ਤੋਂ ਪਰਥ 'ਚ ਭਾਰਤੀ ਸੀਨੀਅਰ ਪੁਰਸ਼ ਟੀਮ ਦੇ ਖਿਲਾਫ ਤਿੰਨ ਰੋਜ਼ਾ ਅੰਤਰ-ਸਕਵਾਡ ਮੈਚ ਖੇਡੇਗੀ।

Read More: IND vs NZ ਸੀਰੀਜ਼ ਵਿਚਾਲੇ ਪਿਤਾ ਬਣਿਆ ਟੀਮ ਇੰਡੀਆ ਦਾ ਇਹ ਖਿਡਾਰੀ, ਨੰਨ੍ਹੇ ਮਹਿਮਾਨ ਦੀਆਂ ਤਸਵੀਰਾਂ ਵਾਇਰਲ

ਪਿਛਲੇ ਕੁਝ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਵੀ ਇੰਡੀਆ ਏ ਦੌਰੇ ਲਈ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਭਿਮਨਿਊ ਈਸ਼ਵਰਨ ਨੂੰ ਗਾਇਕਵਾੜ ਦਾ ਡਿਪਟੀ ਯਾਨੀ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਸਟਾਰ ਖਿਡਾਰੀਆਂ ਨੂੰ ਟੀਮ 'ਚ ਮੌਕਾ ਦਿੱਤਾ ਗਿਆ ਹੈ।

ਆਸਟ੍ਰੇਲੀਆ ਦੌਰੇ ਲਈ ਇੰਡੀਆ-ਏ ਟੀਮ

ਰੁਤੂਰਾਜ ਗਾਇਕਵਾੜ (ਕਪਤਾਨ), ਅਭਿਮਨਿਊ ਈਸਵਰਨ (ਉਪ ਕਪਤਾਨ), ਸਾਈ ਸੁਦਰਸ਼ਨ, ਨਿਤੀਸ਼ ਕੁਮਾਰ ਰੈੱਡੀ, ਦੇਵਦੱਤ ਪਡੀਕਲ, ਰਿੱਕੀ ਭੂਈ, ਬਾਬਾ ਇੰਦਰਜੀਤ, ਈਸ਼ਾਨ ਕਿਸ਼ਨ (ਡਬਲਯੂ ਕੇ), ਅਭਿਸ਼ੇਕ ਪੋਰੇਲ (ਡਬਲਯੂ ਕੇ), ਮੁਕੇਸ਼ ਕੁਮਾਰ, ਖਲੀਲ ਅਹਿਮਦ, ਯਸ਼ ਦਿਆਲ, ਨਵਦੀਪ ਸੈਣੀ, ਮਾਨਵ ਸੁਥਾਰ, ਤਨੁਸ਼ ਕੋਟਿਯਾਨ...

22 ਨਵੰਬਰ ਤੋਂ ਸ਼ੁਰੂ ਹੋਵੇਗੀ ਬਾਰਡਰ-ਗਾਵਸਕਰ ਟਰਾਫੀ 

ਇੰਡੀਆ-ਏ ਦਾ ਆਸਟ੍ਰੇਲੀਆ ਦੌਰਾ ਖਤਮ ਹੋਣ ਤੋਂ ਕੁਝ ਦਿਨ ਬਾਅਦ ਆਸਟ੍ਰੇਲੀਆ 'ਚ ਖੇਡੀ ਜਾਣ ਵਾਲੀ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋਵੇਗੀ। ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਇਸ ਵਾਰ ਬਾਰਡਰ-ਗਾਵਸਕਰ ਟਰਾਫੀ 'ਚ ਕੁੱਲ 5 ਟੈਸਟ ਮੈਚ ਖੇਡਣਗੀਆਂ। ਸੀਰੀਜ਼ ਦਾ ਪਹਿਲਾ ਟੈਸਟ 22 ਨਵੰਬਰ ਤੋਂ ਪਰਥ 'ਚ ਖੇਡਿਆ ਜਾਵੇਗਾ। ਇਸਦੇ ਨਾਲ ਹੀ ਸੀਰੀਜ਼ ਦਾ ਆਖਰੀ ਮੈਚ ਸਿਡਨੀ 'ਚ 03 ਤੋਂ 07 ਜਨਵਰੀ (2025) ਤੱਕ ਖੇਡਿਆ ਜਾਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Salman Khan: ਸਲਮਾਨ ਦੇ ਪਿਤਾ ਸਲੀਮ ਖਾਨ ਦੇ ਬਿਆਨ 'ਤੇ ਭੜਕਿਆ ਬਿਸ਼ਨੋਈ ਸਮਾਜ, ਬੋਲੇ- ਹੁਣ ਅਸੀਂ ਨਹੀਂ ਦੇਵਾਂਗੇ ਮਾਫ਼ੀ, ਕਿਉਂਕਿ...
ਸਲਮਾਨ ਦੇ ਪਿਤਾ ਸਲੀਮ ਖਾਨ ਦੇ ਬਿਆਨ 'ਤੇ ਭੜਕਿਆ ਬਿਸ਼ਨੋਈ ਸਮਾਜ, ਬੋਲੇ- ਹੁਣ ਅਸੀਂ ਨਹੀਂ ਦੇਵਾਂਗੇ ਮਾਫ਼ੀ, ਕਿਉਂਕਿ...
Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਆਕਾ ਕੌਣ ? AK-47 ਤੋਂ ਲੈ ਕੇ ਰੂਸੀ ਰਾਕੇਟ ਲਾਂਚਰ ਤੱਕ ਕੌਣ ਕਰਵਾ ਰਿਹਾ ਸਪਲਾਈ?
ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਆਕਾ ਕੌਣ ? AK-47 ਤੋਂ ਲੈ ਕੇ ਰੂਸੀ ਰਾਕੇਟ ਲਾਂਚਰ ਤੱਕ ਕੌਣ ਕਰਵਾ ਰਿਹਾ ਸਪਲਾਈ?
Houses Number: ਪਿੰਡਾਂ 'ਚ ਆਏਗੀ ਵੱਡੀ ਤਬਦੀਲੀ! ਹੁਣ ਨਹੀਂ ਪੁੱਛਿਆ ਜਾਏਗਾ ਫਲਾਣੇ ਦਾ ਘਰ ਕਿੱਥੇ? ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਸਖ਼ਤ ਹੁਕਮ
Houses Number: ਪਿੰਡਾਂ 'ਚ ਆਏਗੀ ਵੱਡੀ ਤਬਦੀਲੀ! ਹੁਣ ਨਹੀਂ ਪੁੱਛਿਆ ਜਾਏਗਾ ਫਲਾਣੇ ਦਾ ਘਰ ਕਿੱਥੇ? ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਸਖ਼ਤ ਹੁਕਮ
ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, CM ਮਾਨ ਸਣੇ ਸਾਰੇ ਵਿਧਾਇਕ ਅਤੇ ਮੰਤਰੀ ਹੋਣਗੇ ਸ਼ਾਮਲ
ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, CM ਮਾਨ ਸਣੇ ਸਾਰੇ ਵਿਧਾਇਕ ਅਤੇ ਮੰਤਰੀ ਹੋਣਗੇ ਸ਼ਾਮਲ
Advertisement
ABP Premium

ਵੀਡੀਓਜ਼

Gurmeet Ram Rahim | ਬੇਅਦਬੀ ਮਾਮਲਿਆਂ 'ਚ ਡੇਰਾ ਮੁਖੀ ਤੇ ਪੰਜਾਬ ਸਰਕਾਰ ਹੋਈ ਸਖ਼ਤ ! | Abp SanjhaAkali Dal| SGPC|ਹੁਣ ਤੱਕ ਦੇ ਸਭ ਤੋਂ ਕਮਜ਼ੋਰ ਪ੍ਰਧਾਨ ਸਾਬਿਤ ਹੋਏ ਜੱਥੇਦਾਰ Harjinder Singh Dhami-Charnji BrarJammu Kashmir Terror Attack: ਜੰਮੂ ਕਸ਼ਮੀਰ ਦੇ ਗੰਧਰਬਲ 'ਚ ਅੱਤਵਾਦੀ ਹਮਲਾ, ਕਿਵੇਂ ਹੋਇਆ ਅਟੈਕ ?Barnala 'ਚ ਕੁੰਡੀਆਂ ਦੇ ਸਿੰਘ ਫਸੇ, AAP ਲਈ ਔਖੀ ਹੋਈ ਸੀਟ ਜਿੱਤਣੀ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Salman Khan: ਸਲਮਾਨ ਦੇ ਪਿਤਾ ਸਲੀਮ ਖਾਨ ਦੇ ਬਿਆਨ 'ਤੇ ਭੜਕਿਆ ਬਿਸ਼ਨੋਈ ਸਮਾਜ, ਬੋਲੇ- ਹੁਣ ਅਸੀਂ ਨਹੀਂ ਦੇਵਾਂਗੇ ਮਾਫ਼ੀ, ਕਿਉਂਕਿ...
ਸਲਮਾਨ ਦੇ ਪਿਤਾ ਸਲੀਮ ਖਾਨ ਦੇ ਬਿਆਨ 'ਤੇ ਭੜਕਿਆ ਬਿਸ਼ਨੋਈ ਸਮਾਜ, ਬੋਲੇ- ਹੁਣ ਅਸੀਂ ਨਹੀਂ ਦੇਵਾਂਗੇ ਮਾਫ਼ੀ, ਕਿਉਂਕਿ...
Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਆਕਾ ਕੌਣ ? AK-47 ਤੋਂ ਲੈ ਕੇ ਰੂਸੀ ਰਾਕੇਟ ਲਾਂਚਰ ਤੱਕ ਕੌਣ ਕਰਵਾ ਰਿਹਾ ਸਪਲਾਈ?
ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਆਕਾ ਕੌਣ ? AK-47 ਤੋਂ ਲੈ ਕੇ ਰੂਸੀ ਰਾਕੇਟ ਲਾਂਚਰ ਤੱਕ ਕੌਣ ਕਰਵਾ ਰਿਹਾ ਸਪਲਾਈ?
Houses Number: ਪਿੰਡਾਂ 'ਚ ਆਏਗੀ ਵੱਡੀ ਤਬਦੀਲੀ! ਹੁਣ ਨਹੀਂ ਪੁੱਛਿਆ ਜਾਏਗਾ ਫਲਾਣੇ ਦਾ ਘਰ ਕਿੱਥੇ? ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਸਖ਼ਤ ਹੁਕਮ
Houses Number: ਪਿੰਡਾਂ 'ਚ ਆਏਗੀ ਵੱਡੀ ਤਬਦੀਲੀ! ਹੁਣ ਨਹੀਂ ਪੁੱਛਿਆ ਜਾਏਗਾ ਫਲਾਣੇ ਦਾ ਘਰ ਕਿੱਥੇ? ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਸਖ਼ਤ ਹੁਕਮ
ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, CM ਮਾਨ ਸਣੇ ਸਾਰੇ ਵਿਧਾਇਕ ਅਤੇ ਮੰਤਰੀ ਹੋਣਗੇ ਸ਼ਾਮਲ
ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, CM ਮਾਨ ਸਣੇ ਸਾਰੇ ਵਿਧਾਇਕ ਅਤੇ ਮੰਤਰੀ ਹੋਣਗੇ ਸ਼ਾਮਲ
Central Employees: ਕੇਂਦਰੀ ਕਰਮਚਾਰੀਆਂ ਲਈ ਵੱਡੀ ਖਬਰ! 40 ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਕਰਵਾ ਸਕਣਗੇ ਇਲਾਜ, ਲਿਸਟ 'ਚ ਇਹ ਹਸਪਤਾਲ ਸ਼ਾਮਲ
ਕੇਂਦਰੀ ਕਰਮਚਾਰੀਆਂ ਲਈ ਵੱਡੀ ਖਬਰ! 40 ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਕਰਵਾ ਸਕਣਗੇ ਇਲਾਜ, ਲਿਸਟ 'ਚ ਇਹ ਹਸਪਤਾਲ ਸ਼ਾਮਲ
Team India: ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ, BCCI ਨੇ ਅਚਾਨਕ 27 ਸਾਲਾਂ ਖਿਡਾਰੀ ਨੂੰ ਬਣਾਇਆ ਕਪਤਾਨ
Team India: ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ, BCCI ਨੇ ਅਚਾਨਕ 27 ਸਾਲਾਂ ਖਿਡਾਰੀ ਨੂੰ ਬਣਾਇਆ ਕਪਤਾਨ
Guru Nanak Jayanti 2024: ਕਦੋਂ ਮਨਾਇਆ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ? ਜਾਣੋ ਸਹੀ ਤਰੀਕ
Guru Nanak Jayanti 2024: ਕਦੋਂ ਮਨਾਇਆ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ? ਜਾਣੋ ਸਹੀ ਤਰੀਕ
Latest Breaking News Live 22 October 2024: ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, ਡੇਰਾ ਮੁਖੀ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 'ਲਾਰੇਂਸ ਤੂੰ ਬਹੁਤ ਵੱਡੀ ਗਲਤੀ ਕੀਤੀ, ਬਾਬਾ ਸਿੱਦੀਕੀ ਨੂੰ ਜੰਨਤ ਮਿਲੀ ਪਰ ਤੈਨੂੰ...'
Latest Breaking News Live 22 October 2024: ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, ਡੇਰਾ ਮੁਖੀ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 'ਲਾਰੇਂਸ ਤੂੰ ਬਹੁਤ ਵੱਡੀ ਗਲਤੀ ਕੀਤੀ, ਬਾਬਾ ਸਿੱਦੀਕੀ ਨੂੰ ਜੰਨਤ ਮਿਲੀ ਪਰ ਤੈਨੂੰ...'
Embed widget