ਪੜਚੋਲ ਕਰੋ

IPL 2024: ਮੁੰਬਈ-ਹੈਦਰਾਬਾਦ ਮੁਕਾਬਲੇ 'ਚ ਵਿਲੇਨ ਬਣੇਗਾ ਮੀਂਹ? ਕੀ ਖਿਡਾਰੀਆਂ ਦੀ ਖੇਡ ਖਰਾਬ ਕਰੇਗਾ ਮੌਸਮ

MI vs SRH Weather Forecast: ਅੱਜ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਸੀਜ਼ਨ ਦੀ ਆਪਣੀ

MI vs SRH Weather Forecast: ਅੱਜ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਹੀਆਂ ਹਨ। ਹਾਰਦਿਕ ਪਾਂਡਿਆ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨੂੰ ਗੁਜਰਾਤ ਟਾਈਟਨਸ ਨੇ ਹਰਾਇਆ ਸੀ। ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ ਨੇ ਰੋਮਾਂਚਕ ਮੁਕਾਬਲੇ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾਇਆ ਸੀ। ਹਾਲਾਂਕਿ ਦੋਵੇਂ ਟੀਮਾਂ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਹਾਸਲ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰਨਗੀਆਂ। ਪਰ ਅੱਜ ਹੈਦਰਾਬਾਦ ਵਿੱਚ ਮੌਸਮ ਦਾ ਕੀ ਹੋਵੇਗਾ? ਕੀ ਹੈਦਰਾਬਾਦ 'ਚ ਮੀਂਹ ਬਣੇਗਾ ਖਲਨਾਇਕ?

ਹੈਦਰਾਬਾਦ ਵਿੱਚ ਕਿਵੇਂ ਰਹੇਗਾ ਮੌਸਮ ਦਾ ਮਿਜ਼ਾਜ?

AccuWeather ਦੇ ਅਨੁਸਾਰ, ਅੱਜ ਮੁੰਬਈ ਇੰਡੀਅਨਜ਼ ਬਨਾਮ ਸਨਰਾਈਜ਼ਰਸ ਮੈਚ ਦੌਰਾਨ ਹੈਦਰਾਬਾਦ ਵਿੱਚ ਤਾਪਮਾਨ ਤਕਰੀਬਨ 30 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ। ਇਸ ਤੋਂ ਇਲਾਵਾ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਅੱਜ ਹੈਦਰਾਬਾਦ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ, ਅਸਮਾਨ ਪੂਰੀ ਤਰ੍ਹਾਂ ਸਾਫ ਰਹੇਗਾ। ਨਾਲ ਹੀ, ਹੈਦਰਾਬਾਦ ਵਿੱਚ ਨਮੀ ਦਾ ਪੱਧਰ ਲਗਭਗ 30 ਤੋਂ 50 ਪ੍ਰਤੀਸ਼ਤ ਤੱਕ ਰਹਿਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਮੈਚ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।

ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਮੁੰਬਈ ਇੰਡੀਅਨਜ਼ ਦਾ ਪੱਲੜ੍ਹਾ ਭਾਰੀ 

ਇਸ ਦੇ ਨਾਲ ਹੀ ਹੁਣ ਤੱਕ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ 21 ਵਾਰ ਆਹਮੋ-ਸਾਹਮਣੇ ਹੋ ਚੁੱਕਿਆ ਹੈ। ਜਿਸ 'ਚ ਮੁੰਬਈ ਇੰਡੀਅਨਜ਼ ਨੇ 12, ਜਦਕਿ ਸਨਰਾਈਜ਼ਰਸ ਹੈਦਰਾਬਾਦ ਨੇ 9 ਮੈਚ ਜਿੱਤੇ ਹਨ। ਮੁੰਬਈ ਇੰਡੀਅਨਜ਼ ਖਿਲਾਫ ਸਨਰਾਈਜ਼ਰਜ਼ ਹੈਦਰਾਬਾਦ ਦਾ ਸਰਵੋਤਮ ਸਕੋਰ 200 ਦੌੜਾਂ ਹੈ। ਜਦਕਿ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਮੁੰਬਈ ਇੰਡੀਅਨਜ਼ ਦਾ ਸਭ ਤੋਂ ਵੱਧ ਸਕੋਰ 235 ਦੌੜਾਂ ਹੈ। ਇਸ ਤੋਂ ਇਲਾਵਾ ਮੁੰਬਈ ਇੰਡੀਅਨਜ਼ ਨੇ ਆਈ.ਪੀ.ਐੱਲ. 5 ਵਾਰ ਆਪਣੇ ਨਾਂਅ ਕੀਤਾ ਹੈ। ਸਨਰਾਈਜ਼ਰਸ ਹੈਦਰਾਬਾਦ ਨੂੰ ਇੱਕ ਵਾਰ ਆਈਪੀਐਲ ਟਰਾਫੀ ਜਿੱਤਣ ਵਿੱਚ ਕਾਮਯਾਬੀ ਮਿਲੀ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਡੇਵਿਡ ਵਾਰਨਰ ਦੀ ਕਪਤਾਨੀ ਵਿੱਚ ਆਈਪੀਐਲ 2016 ਦਾ ਖਿਤਾਬ ਜਿੱਤਿਆ ਸੀ।

Read More: Watch: 42 ਸਾਲਾ MS ਧੋਨੀ ਨੇ ਚੀਤੇ ਵਾਂਗ ਲਗਾਈ ਛਲਾਂਗ, ਇੰਝ ਫੜ੍ਹਿਆ ਹੈਰਾਨੀਜਨਕ ਕੈਚ

Read More: IPL ਮੈਦਾਨ 'ਚ ਕੁੱਤੇ ਨਾਲ ਬਦਸਲੂਕੀ ਕਰਨ 'ਤੇ ਹੋਇਆ ਹੰਗਾਮਾ, ਐਨੀਮਲ ਐਕਟੀਵਿਸਟ ਨੇ ਕੀਤੀ ਜੁਰਮਾਨੇ ਦੀ ਮੰਗ!

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Salman Khan Firing Case: ਸਾਰੇ ਮੁਲਜ਼ਮਾਂ 'ਤੇ ਲੱਗਿਆ 'ਮਕੋਕਾ ਐਕਟ', ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਵਧੀਆਂ ਮੁਸ਼ਕਲਾਂ
Salman Khan Firing Case: ਸਾਰੇ ਮੁਲਜ਼ਮਾਂ 'ਤੇ ਲੱਗਿਆ 'ਮਕੋਕਾ ਐਕਟ', ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਵਧੀਆਂ ਮੁਸ਼ਕਲਾਂ
Nangal News- ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਮੌਤ
Nangal News- ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਮੌਤ
Punjab Politics: ਮਾਨ ਸਰਕਾਰ 'ਚ ਹੋ ਰਹੇ ਭ੍ਰਿਸ਼ਟਾਚਾਰ ਦਾ ਚੰਨੀ ਨੇ ਕੀਤਾ ਖੁਲਾਸਾ!
Punjab Politics: ਮਾਨ ਸਰਕਾਰ 'ਚ ਹੋ ਰਹੇ ਭ੍ਰਿਸ਼ਟਾਚਾਰ ਦਾ ਚੰਨੀ ਨੇ ਕੀਤਾ ਖੁਲਾਸਾ!
Cancer Symptoms: ਕੈਂਸਰ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਇਹ ਸ਼ੁਰੂਆਤੀ ਲੱਛਣ, ਸਮੇਂ ਸਿਰ ਹੋ ਜਾਓ ਸੁਚੇਤ
Cancer Symptoms: ਕੈਂਸਰ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਇਹ ਸ਼ੁਰੂਆਤੀ ਲੱਛਣ, ਸਮੇਂ ਸਿਰ ਹੋ ਜਾਓ ਸੁਚੇਤ
Advertisement
for smartphones
and tablets

ਵੀਡੀਓਜ਼

Leopard in Gurdaspur | ਗੁਰਦਾਸਪੁਰ ਦੇ ਪਿੰਡਾਂ 'ਚ ਤੇਂਦੂਏ ਦੀ ਦਹਿਸ਼ਤ, ਦੋ ਪਸ਼ੂਆਂ ਦਾ ਕੀਤਾ ਨੁਕਸਾਨSangrur chole bhature| 20 ਦੀ ਥਾਂ 40 ਰੁਪਏ ਦੀ ਦਿੱਤੀ ਭਟੂਰਿਆਂ ਦੀ ਪਲੇਟ ਤਾਂ ਲਾਈ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤBarnala Garin Market| 'ਮੌਸਮ ਵੀ ਖ਼ਰਾਬ ਹੈ, ਡਰ ਲੱਗਦਾ'-ਲਿਫਟਿੰਗ ਨਾ ਹੋਣ ਕਰਕੇ ਤੰਗ ਕਿਸਾਨ'CM Mann in Firozpur | ਭਮੱਕੜਾਂ ਤੋਂ ਬਾਗੋਬਾਗ ਹੋਏ ਭਗਵੰਤ ਮਾਨ, ਫਿਰੋਜ਼ਪੁਰ 'ਚ ਮਾਨ ਨੇ ਸੁਣਾਈਆਂ ਕਈ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Salman Khan Firing Case: ਸਾਰੇ ਮੁਲਜ਼ਮਾਂ 'ਤੇ ਲੱਗਿਆ 'ਮਕੋਕਾ ਐਕਟ', ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਵਧੀਆਂ ਮੁਸ਼ਕਲਾਂ
Salman Khan Firing Case: ਸਾਰੇ ਮੁਲਜ਼ਮਾਂ 'ਤੇ ਲੱਗਿਆ 'ਮਕੋਕਾ ਐਕਟ', ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਵਧੀਆਂ ਮੁਸ਼ਕਲਾਂ
Nangal News- ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਮੌਤ
Nangal News- ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਮੌਤ
Punjab Politics: ਮਾਨ ਸਰਕਾਰ 'ਚ ਹੋ ਰਹੇ ਭ੍ਰਿਸ਼ਟਾਚਾਰ ਦਾ ਚੰਨੀ ਨੇ ਕੀਤਾ ਖੁਲਾਸਾ!
Punjab Politics: ਮਾਨ ਸਰਕਾਰ 'ਚ ਹੋ ਰਹੇ ਭ੍ਰਿਸ਼ਟਾਚਾਰ ਦਾ ਚੰਨੀ ਨੇ ਕੀਤਾ ਖੁਲਾਸਾ!
Cancer Symptoms: ਕੈਂਸਰ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਇਹ ਸ਼ੁਰੂਆਤੀ ਲੱਛਣ, ਸਮੇਂ ਸਿਰ ਹੋ ਜਾਓ ਸੁਚੇਤ
Cancer Symptoms: ਕੈਂਸਰ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਇਹ ਸ਼ੁਰੂਆਤੀ ਲੱਛਣ, ਸਮੇਂ ਸਿਰ ਹੋ ਜਾਓ ਸੁਚੇਤ
ਸੁਰੱਖਿਆ ਦੇ ਲਿਹਾਜ਼ ਨਾਲ 'Zero' ਸਾਬਿਤ ਹੋਈਆਂ ਇਹ 3 ਕਾਰਾਂ, 2024 'ਚ ਗਲੋਬਲ NCAP ਕਰੈਸ਼ ਟੈਸਟ ਕੀਤਾ ਨਿਰਾਸ਼
ਸੁਰੱਖਿਆ ਦੇ ਲਿਹਾਜ਼ ਨਾਲ 'Zero' ਸਾਬਿਤ ਹੋਈਆਂ ਇਹ 3 ਕਾਰਾਂ, 2024 'ਚ ਗਲੋਬਲ NCAP ਕਰੈਸ਼ ਟੈਸਟ ਕੀਤਾ ਨਿਰਾਸ਼
Lok Sabha Election 2024: ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਗਿਣਤੀ 'ਚ ਦਿੱਲੀ ਤੇ ਪੰਜਾਬ ਦੇ 'ਸਿੱਖ ਲੀਡਰ' ਭਾਜਪਾ 'ਚ ਸ਼ਾਮਲ
Lok Sabha Election 2024: ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਗਿਣਤੀ 'ਚ ਦਿੱਲੀ ਤੇ ਪੰਜਾਬ ਦੇ 'ਸਿੱਖ ਲੀਡਰ' ਭਾਜਪਾ 'ਚ ਸ਼ਾਮਲ
Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮਿਲਿਆ ਹੱਡੀਆਂ ਦਾ ਪਿੰਜਰ, ਪੁਲਿਸ ਨੇ ਖੰਗਾਲੇ ਨੇੜਲੇ ਇਲਾਕੇ
Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮਿਲਿਆ ਹੱਡੀਆਂ ਦਾ ਪਿੰਜਰ, ਪੁਲਿਸ ਨੇ ਖੰਗਾਲੇ ਨੇੜਲੇ ਇਲਾਕੇ
Gurcharan Sodhi: ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ
ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ
Embed widget